Saturday, January 18, 2025
 

ਸਿਆਸੀ

PM ਮੋਦੀ ਦੇ ਖਿਲਾਫ ਬਸਪਾ ਨੇ ਵਾਰਾਣਸੀ ਤੋਂ ਆਪਣਾ ਉਮੀਦਵਾਰ ਬਦਲਿਆ

April 19, 2024 08:05 PM

ਬਸਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵਾਰਾਣਸੀ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਪਹਿਲਾਂ ਟਿਕਟ ਅਥਰ ਜਮਾਲ ਅੰਸਾਰੀ ਨੂੰ ਦਿੱਤੀ ਗਈ ਸੀ। ਹੁਣ ਉਨ੍ਹਾਂ ਦੀ ਥਾਂ ਸਈਅਦ ਨਿਆਜ਼ ਅਲੀ ਚੋਣ ਲੜਨਗੇ। ਪਾਰਟੀ ਨੇ ਫ਼ਿਰੋਜ਼ਾਬਾਦ ਵਿੱਚ ਵੀ ਟਿਕਟ ਬਦਲੀ ਹੈ। ਹੁਣ ਚੌਧਰੀ ਬਸ਼ੀਰ ਉਥੋਂ ਚੋਣ ਲੜਨਗੇ। ਬਸਪਾ ਨੇ ਅੱਜ ਫਿਰ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe