Saturday, January 18, 2025
 

ਰਾਸ਼ਟਰੀ

ਪੌੜੀਆਂ ਤੋਂ ਡਿਗੇ ਸਿਨੇਮੇਟੋਗ੍ਰਾਫਰ ਨਦੀਮ ਖਾਨ,ਹਾਲਤ ਗੰਭੀਰ

May 07, 2020 10:02 PM

ਮੁੰਬਈ : ਮਸ਼ਹੂਰ ਸਿਨੇਮੇਟੋਗ੍ਰਾਫਰ ਨਦੀਮ ਖਾਨ ਪੌੜੀਆਂ ਤੋਂ ਡਿੱਗ ਗਏ, ਜਿਸ ਨਾਲ ਉਨ੍ਹਾਂ ਦੇ ਸਿਰ, ਮੋਢੇ ਅਤੇ ਛਾਤੀ 'ਤੇ ਸੱਟਾਂ ਲੱਗੀਆਂ। ਸੋਮਵਾਰ ਉਨ੍ਹਾਂ ਨੂੰ ਬਾਂਦਰਾ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਮਾਗ ਦਾ ਅਪਰੇਸ਼ਨ ਕੀਤਾ ਗਿਆ ਪਰ ਅਪਰੇਸ਼ਨ ਤੋਂ ਵੀ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਦੀਮ ਦੀ ਪਤਨੀ ਪਾਰਵਤੀ ਨੇ ਦੱਸਿਆ ਕਿ ਉਹ ਆਈ. ਸੀ. ਯੂ. ਵਿਚ ਵੈਂਟੀਲੇਟਰ 'ਤੇ ਹਨ। ਡਾਕਟਰ ਉਨ੍ਹਾਂ ਦੇ ਹੋਸ਼ ਵਿਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੋਰੋਨਾ ਨਾਲ ਬਣੇ ਮੌਜੂਦਾ ਹਾਲਾਤ ਕਾਰਨ ਨਦੀਮ ਦੇ ਇਲਾਜ ਵਿਚ ਦੇਰੀ ਹੋਈ। ਜਦ ਅਸੀਂ ਆਏ ਤਾਂ ਸੱਟ ਇੰਨੀ ਗੰਭੀਰ ਨਹੀਂ ਸੀ ਪਰ ਬਾਅਦ ਵਿਚ ਇਹ ਵਿਗੜ ਗਈ।

ਖਗੋਲ ਵਿਗਿਆਨੀਆਂ ਨੂੰ ਸਪੇਸ ਦੀ ਦੁਨੀਆ ਵਿਚ ਮਿਲੀ ਵੱਡੀ ਸਫਲਤਾ

ਡਾਕਟਰ ਕੋਰੋਨਾ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੂੰ ਕੋਵਿਡ-19 ਆਈ. ਸੀ. ਯੂ. ਵਿਚ ਸ਼ੱਕੀਆਂ ਦੇ ਨਾਲ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਹਸਪਤਾਲ 'ਤੇ ਉਂਗਲੀ ਨਹੀਂ ਚੁੱਕ ਰਹੀ ਪਰ ਕੋਰੋਨਾ ਤੋਂ ਇਲਾਵਾ ਐਮਰਜੰਸੀ ਵਿਚ ਮਰੀਜ਼ਾਂ ਨੂੰ ਜਲਦੀ ਦੇਖਿਆ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਨਦੀਮ ਹਿੰਦੀ ਦੇ ਮਸ਼ਹੂਰ ਨਾਵਲਕਾਰ ਅਤੇ ਪਟਕਥਾ ਲੇਖਕ ਰਾਹੀ ਮਾਸੂਮ ਰਜ਼ਾ ਦੇ ਪੁੱਤਰ ਹਨ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਕੱਟੜਪੰਥੀ ਦੇਸ਼ ਲਈ ਖਤਰਨਾਕ ਹਨ; ਜਸਟਿਸ ਸ਼ੇਖਰ ਆਪਣੇ ਬਿਆਨ 'ਤੇ ਕਾਇਮ, CJI ਨੂੰ ਭੇਜਿਆ ਜਵਾਬ

ਛੱਤੀਸਗੜ੍ਹ 'ਚ ਨਕਸਲੀਆਂ ਵਿਚਾਲੇ ਮੁਕਾਬਲਾ, 12 ਨਕਸਲੀ ਹਲਾਕ

ਸਰਕਾਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਤੋਹਫਾ

चंडीगढ़: ट्रैफिक पुलिस की बाहरी नंबर प्लेट की गाड़ियों पर फिर कार्रवाई शुरू, पड़ोसी राज्यों के लोग परेशान

ਮਾਰਕ ਜ਼ੁਕਰਬਰਗ ਦੀ ਪੋਸਟ 'ਤੇ ਮੇਟਾ ਨੇ ਮੰਗੀ ਮਾਫੀ ਕਿਹਾ ਸੀ- ਨਰਿੰਦਰ ਮੋਦੀ ਨੇ ਸੱਤਾ ਗੁਆ ਦਿੱਤੀ ਹੈ

ਕੇਜਰੀਵਾਲ ਦੀ ਜਾਨ ਨੂੰ ਖ਼ਤਰਾ

ਪੀਐਮ ਮੋਦੀ ਬੁੱਧਵਾਰ ਨੂੰ ਮੁੰਬਈ ਵਿੱਚ ਦੋ ਜੰਗੀ ਬੇੜੇ ਅਤੇ ਇੱਕ ਪਣਡੁੱਬੀ ਦੇਸ਼ ਨੂੰ ਕਰਨਗੇ ਸਮਰਪਿਤ

ਉੱਤਰਾਖੰਡ 'ਚ ਅੱਜ ਮੀਂਹ ਅਤੇ ਬਰਫਬਾਰੀ

ਉੱਤਰੀ ਭਾਰਤ 'ਚ ਠੰਡ ਕਾਰਨ ਜਨਜੀਵਨ ਪ੍ਰਭਾਵਿਤ

ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਮੰਗ ਲਈ ਫਿਰੌਤੀ, ਫੜੇ ਗਏ

 
 
 
 
Subscribe