Saturday, November 23, 2024
 

ਰਾਸ਼ਟਰੀ

ਕੋਰੋਨਾ ਪੀੜਤ ਨੇ ਹਸਪਤਾਲ ਦੀ 6ਵੀਂ ਮੰਜ਼ਲ ਤੋਂ ਮਾਰੀ ਛਾਲ

April 27, 2020 02:00 PM
 ਬੈਂਗਲੁਰੂ, 27 ਅਪ੍ਰੈਲ : ਕੋਰੋਨਾ ਵਾਇਰਸ ਦੀ ਬਿਮਾਰੀ ਤਾਂ ਹੈ ਹੀ ਪਰ ਇਸ ਦਾ ਡਰ ਵੀ ਘਟ ਨਹੀਂ ਹੈ। ਇਸੇ ਲਈ ਬੈਂਗਲੁਰੂ ਦੇ ਸਿਟੀ ਹਸਪਤਾਲ 'ਚ ਇਕ 50 ਸਾਲਾ ਵਿਅਕਤੀ ਕੋਰੋਨਾ ਮਰੀਜ਼ ਨੇ 6ਵੇਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਇਸ ਵਿਅਕਤੀ ਨੂੰ ਸਾਹ ਦੀ ਸ਼ਿਕਾਇਤ ਸੀ ਜਿਸ ਲਈ ਹਸਪਤਾਲ 'ਚ ਭਰਤੀ ਹੋਇਆ ਸੀ।
 

Have something to say? Post your comment

 
 
 
 
 
Subscribe