Friday, November 22, 2024
 

ਰਾਸ਼ਟਰੀ

ਅਸਾਮ ਦੇ ਮੁੱਖ ਮੰਤਰੀ ਨੇ ਕਿਹਾ- ਮਦਰੱਸਾ ਦਹਿਸ਼ਤ ਦਾ ਕੇਂਦਰ

August 30, 2022 07:34 AM

ਅਸਾਮ ਦੇ ਮੁੱਖ ਮੰਤਰੀ ਨੇ ਮਦਰੱਸਿਆਂ ਲਈ ਸਖ਼ਤੀ ਦਿਖਾਈ ਹੈ। ਉਸ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਸਾਮ ਦੇ ਬਾਰਪੇਟਾ ਜ਼ਿਲ੍ਹੇ ਵਿੱਚ ਇੱਕ ਨਿੱਜੀ ਮਦਰੱਸੇ ਨੂੰ ਢਾਹ ਦਿੱਤਾ ਗਿਆ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਇੱਥੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਕੋਈ ਸਿੱਖਿਆ ਨਹੀਂ ਸੀ।

 

Have something to say? Post your comment

 
 
 
 
 
Subscribe