Saturday, February 01, 2025
 

ਸਿਆਸੀ

ਕਾਂਗਰਸੀ ਆਗੂਆਂ ਦੇ BJP ਵਿੱਚ ਸ਼ਾਮਲ ਹੋਣ 'ਤੇ ਬੋਲੇ ਸੁਨੀਲ ਜਾਖੜ

June 05, 2022 08:26 AM

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਕੈਬਿਨਟ ਮੰਤਰੀਆਂ ਦੇ ਅੱਜ ਭਾਜਪਾ 'ਚ ਸ਼ਾਮਲ ਹੋਣ 'ਤੇ ਬੋਲਦਿਆਂ ਹਾਲ ਹੀ ਵਿਚ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਵਾਲੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਦੇ ਤਜਰਬੇਕਾਰ ਆਗੂ ਅਤੇ ਵਰਕਰ ਪਾਰਟੀ ਕਿਉ ਛੱਡ ਰਹੇ ਹਨ। ਜੇ ਉਹ (ਕਾਂਗਰਸ ਵਾਲੇ) ਦੇਸ਼ ਪ੍ਰਤੀ ਆਪਣੀ ਵਫ਼ਾਦਾਰੀ ਦਾ ਵਾਅਦਾ ਨਹੀਂ ਕਰ ਸਕਦੇ ਅਤੇ ਪਾਰਟੀ ਦੀਆਂ ਕਮੀਆਂ ਨੂੰ ਦੂਰ ਨਹੀ ਕਰ ਸਕਦੇ ਤਾਂ ਉਹ ਵਿਰੋਧੀ ਧਿਰ ਦਾ ਰੁਤਬਾ ਵੀ ਗੁਆ ਸਕਦੇ ਹਨ। 

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe