Friday, November 22, 2024
 

ਸਿਆਸੀ

ਐਗਜ਼ਿਟ ਪੋਲ 2022 ਲਾਈਵ: ਯੂਪੀ 'ਚ ਭਾਜਪਾ ਦੀ ਵਾਪਸੀ ਦੀ ਸੰਭਾਵਨਾ, ਪੰਜਾਬ 'ਚ 'ਆਪ' ਦਾ ਬਹੁਮਤ, ਜਾਣੋ ਬਾਕੀ ਸੂਬਿਆਂ ਦੇ ਅੰਦਾਜ਼ੇ

March 07, 2022 11:16 PM

ਉੱਤਰ ਪ੍ਰਦੇਸ਼ ਵਿੱਚ, ਸੋਮਵਾਰ ਨੂੰ ਆਖਰੀ ਪੜਾਅ ਵਿੱਚ, 9 ਜ਼ਿਲ੍ਹਿਆਂ ਦੀਆਂ 54 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ। ਚੋਣ ਪ੍ਰਕਿਰਿਆ ਖਤਮ ਹੁੰਦੇ ਹੀ ਸਾਰੇ ਰਾਜਾਂ ਦੇ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ।

 

ਟਾਈਮਜ਼ ਨਾਓ ਵੀਟੋ

ਪੰਜਾਬ : 117 ਸੀਟਾਂ

ਕਾਂਗਰਸ : 22

ਆਪ : 70

ਅਕਾਲੀ ਦਲ + : 19

ਭਾਜਪਾ + : 5

ਹੋਰ : 1

 

ਮਨੀਪੁਰ (ਇੰਡੀਆ ਟੀਵੀ/ਗਰਾਊਂਡ ਜ਼ੀਰੋ ਰਿਸਰਚ)

ਭਾਜਪਾ - 26-31  

ਕਾਂਗਰਸ - 12-17

ਐਨਪੀਐਫ - 2-6

ਐਨਪੀਪੀ - 6-10

ਹੋਰ - 3-6

 

ਟਾਈਮਜ਼ ਨਾਓ ਵੀਟੋ

ਗੋਆ: 40 ਸੀਟਾਂ

ਭਾਜਪਾ: 14

ਕਾਂਗਰਸ: 16

ਆਪ: 4

ਹੋਰ: 6

 

ਯੂਪੀ: ਟੀਵੀ 9 ਭਾਰਤਵਰਸ਼

ਕੁੱਲ ਸੀਟਾਂ - 403 

ਭਾਜਪਾ - 211- 225

ਕਾਂਗਰਸ 4-6

ਸਪਾ-146-160

ਬਸਪਾ-14-24 ਹੋਰ-

0-0

 

ਪੰਜਾਬ (ਏਬੀਵੀ ਸੀਵੋਟਰ)

ਕਾਂਗਰਸ 22-28 

ਭਾਜਪਾ 07-13 

ਆਪ 51-61 

ਅਕਾਲੀ ਦਲ 20-26

ਹੋਰ 01-05

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe