ਸ੍ਰੀਲੰਕਾ : ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਅਗਵਾਈ ਵਿੱਚ ਸ੍ਰੀਲੰਕਾ ਦੌਰੇ 'ਤੇ ਗਈ ਭਾਰਤੀ ਟੀਮ ਦਾ ਵੀਰਵਾਰ ਨੂੰ ਤਿੰਨ ਦਾ ਜ਼ਰੂਰੀ ਕੁਆਰੰਟੀਨ ਪੀਰੀਅਡ ਯਾਨੀ ਕਿ ਇਕਾਂਤਵਾਸ ਸਮਾਂ ਖ਼ਤਮ ਹੋ ਗਿਆ ਹੈ। ਸਾਰੇ ਖਿਡਾਰੀ ਇਕ ਸਵੀਮਿੰਗ ਪੂਲ 'ਚ ਮਸਤੀ ਕਰਦੇ ਹੋਏ ਦਿਖਾਈ ਦਿੱਤੇ। ਬੀਸੀਸੀਆਈ (BCCI) ਨੇ ਇਸ ਦੀ ਇਕ ਤਸਵੀਰ ਟਵੀਟ ਕੀਤੀ।