ਮੰਤਰੀਆਂ ਦਾ ਨਾਂ ਕਿਸ ਮੰਤਰਾਲੇ ਦੀ ਦਿੱਤੀ ਗਈ ਜ਼ਿੰਮੇਵਾਰੀ
1- ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਪ੍ਰਧਾਨ ਮੰਤਰੀ ਦੇ ਅਹੁਦੇ ਨਾਲ ਅਮਲਾ, ਜਨ ਸ਼ਿਕਾਇਤ ਅਤੇ ਪੈਨਸ਼ਨ, ਪਰਮਾਣੂੰ ਊਰਜਾ, ਪੁਲਾੜ ਮੰਤਰਾਲੇ, ਇਸ ਤੋਂ ਇਲਾਵਾ ਉਹ ਸਾਰੇ ਮੰਤਰਾਲੇ ਜੋ ਕਿਸੇ ਵੀ ਮੰਤਰੀ ਨੂੰ ਅਲਾਟ ਨਹੀਂ ਹੋਏ ਹਨ।
2- ਰਾਜਨਾਥ ਸਿੰਘ (ਕੈਬਨਿਟ ਮੰਤਰੀ) ਰੱਖਿਆ ਮੰਤਰਾਲੇ
3- ਅਮਿਤ ਸ਼ਾਹ (ਕੈਬਨਿਟ ਮੰਤਰੀ) ਗ੍ਰਹਿ ਮੰਤਰਾਲੇ
4- ਨਿਤਿਨ ਗਡਕਰੀ (ਕੈਬਨਿਟ ਮੰਤਰੀ) ਸੜਕ ਟਰਾਂਸਪੋਰਟ-ਰਾਜਮਾਰਗ ਅਤੇ ਮਾਈਕ੍ਰੋ, ਲਘੂ ਅਤੇ ਮੱਧਮ ਉੱਧਮ ਮੰਤਰਾਲੇ
5- ਸਦਾਨੰਦ ਗੌੜਾ (ਕੈਬਨਿਟ ਮੰਤਰੀ) ਰਸਾਇਣ ਅਤੇ ਖਾਦ ਮੰਤਰਾਲੇ
6- ਰਾਮ ਵਿਲਾਸ ਪਾਸਵਾਨ (ਕੈਬਨਿਟ ਮੰਤਰੀ) ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰਾਲੇ
7-ਨਰਿੰਦਰ ਸਿੰਘ ਤੋਮਰ (ਕੈਬਨਿਟ ਮੰਤਰੀ) ਖੇਤੀ ਅਤੇ ਕਿਸਾਨ ਕਲਿਆਣ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ਼ ਮੰਤਰਾਲੇ
8- ਰਵੀਸ਼ੰਕਰ ਪ੍ਰਸਾਦ (ਕੈਬਨਿਟ ਮੰਤਰੀ) ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਮੰਤਰਾਲੇ
9- ਨਿਰਮਲਾ ਸੀਤਾਰਮਨ (ਕੈਬਨਿਟ ਮੰਤਰੀ) ਵਿੱਤ ਅਤੇ ਕਾਰਪੋਰੇਟ ਮਾਮਲੇ ਦਾ ਮੰਤਰਾਲੇ
10- ਹਰਸਿਮਰਤ ਕੌਰ ਬਾਦਲ (ਕੈਬਨਿਟ ਮੰਤਰੀ) ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ
11-ਰਮੇਸ਼ ਪੋਖਰੀਯਾਲ ਨਿਸ਼ੰਕ (ਕੈਬਨਿਟ ਮੰਤਰੀ) ਮਨੁੱਖੀ ਸਰੋਤ ਵਿਕਾਸ ਮੰਤਰਾਲਾ
12-ਥਾਵਰ ਚੰਦ ਗਹਲੋਤ (ਕੈਬਨਿਟ ਮੰਤਰੀ) ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਮੰਤਰਾਲਾ
13-ਅਰਜੁਨ ਮੁੰਡਾ (ਕੈਬਨਿਟ ਮੰਤਰੀ) ਆਦਿਵਾਸੀ ਮਾਮਲਿਆਂ ਦਾ ਮੰਤਰਾਲਾ
14-ਸ੍ਰਮਿਤੀ ਈਰਾਨੀ (ਕੈਬਨਿਟ ਮੰਤਰੀ) ਮਹਿਲਾ ਅਤੇ ਬਾਲ ਵਿਕਾਸ ਅਤੇ ਕੱਪੜਾ ਮੰਤਰਾਲਾ
15- ਹਰਸ਼ਵਰਧਨ (ਕੈਬਨਿਟ ਮੰਤਰੀ) ਸਿਹਤ ਅਤੇ ਪਰਿਵਾਰ ਕਲਿਆਣ, ਵਿਗਿਆਨ ਅਤੇ ਤਕਨਾਲੋਜੀ ਭੂਵੀਗਿਆਨ ਮੰਤਰਾਲਾ
16- ਪ੍ਰਕਾਸ਼ ਜਾਵੇਡਕਰ ਵਾਤਾਵਰਣ ਮੰਤਰਾਲਾ, ਜੰਗਲਾਤ ਅਤੇ ਜਲਵਾਯੂ ਤਬਦੀਲੀ ਅਤੇ ਸੂਚਨਾ ਪ੍ਰਸਾਰਣ
17-ਪੀਯੂਸ਼ ਗੋਇਲ (ਕੈਬਨਿਟ ਮੰਤਰੀ) ਰੇਲਵੇ ਅਤੇ ਵਣਜ ਉਦਯੋਗ ਮੰਤਰਾਲਾ
18- ਧਰਮੇਂਦਰ ਪ੍ਰਧਾਨ (ਕੈਬਨਿਟ ਮੰਤਰੀ) ਪੈਟਰੋਲੀਅਮ, ਕੁਦਰਤੀ ਗੈਸ ਅਤੇ ਸਟੀਲ ਮੰਤਰਾਲੇ
19- ਮੁਖਤਾਰ ਅੱਬਾਸ ਨਕਵੀ (ਕੈਬਨਿਟ ਮੰਤਰੀ) ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲੇ
20- ਐੱਸ. ਜਯਸ਼ੰਕਰ (ਕੈਬਨਿਟ ਮੰਤਰੀ) ਵਿਦੇਸ਼ ਮੰਤਰਾਲੇ
21- ਪ੍ਰਹਲਾਦ ਜੋਸ਼ੀ (ਕੈਬਨਿਟ ਮੰਤਰੀ) ਸੰਸਦੀ ਮਾਮਲੇ, ਕੋਲਾ ਅਤੇ ਖਾਨ ਮੰਤਰਾਲੇ
22-ਮਹਿੰਦਰ ਨਾਥ ਪਾਂਡੇ (ਕੈਬਨਿਟ ਮੰਤਰੀ) ਕੌਸ਼ਲ ਵਿਕਾਸ ਅਤੇ ਉੱਦਮਿਤਾ ਮੰਤਰਾਲੇ
23-ਅਰਵਿੰਦ ਸਾਵੰਤ (ਕੈਬਨਿਟ ਮੰਤਰੀ) ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰਾਲੇ
24- ਗਿਰਿਰਾਜ ਸਿੰਘ (ਕੈਬਨਿਟ ਮੰਤਰੀ) ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲੇ
25-ਗਜੇਂਦਰ ਸਿੰਘ ਸ਼ੇਖਾਵਤ (ਕੈਬਨਿਟ ਮੰਤਰੀ) ਜਲ ਸ਼ਕਤੀ ਮੰਤਰਾਲੇ
26- ਸੰਤੋਸ਼ ਗੰਗਵਾਰ (ਰਾਜ ਮੰਤਰੀ-ਸੁਤੰਤਰ ਚਾਰਜ) ਮਜ਼ਦੂਰ ਅਤੇ ਰੋਜ਼ਗਾਰ ਮੰਤਰਾਲੇ
27- ਰਾਵ ਇੰਦਰਜੀਤ ਸਿੰਘ (ਰਾਜ ਮੰਤਰੀ-ਸੁਤੰਤਰ ਚਾਰਜ) ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਅਤੇ ਯੋਜਨਾਬੰਦੀ ਮੰਤਰਾਲੇ
28- ਸ਼੍ਰੀਪਦ ਨਾਈਕ (ਰਾਜ ਮੰਤਰੀ-ਸੁਤੰਤਰ ਚਾਰਜ) ਆਊਸ਼ ਮੰਤਰਾਲੇ (ਆਜ਼ਾਦ ਚਾਰਜ), ਰੱਖਿਆ ਮੰਤਰਾਲੇ (ਰਾਜ ਮੰਤਰੀ)
29- ਜਤਿੰਦਰ ਸਿੰਘ (ਰਾਜ ਮੰਤਰੀ-ਸੁਤੰਤਰ ਚਾਰਜ) ਪੂਰਬ-ਉੱਤਰ ਵਿਕਾਸ (ਆਜ਼ਾਦ ਚਾਰਜ), ਪੀ.ਐੱਮ.ਓ., ਅਮਲਾ, ਜਨਸ਼ਿਕਾਇਤ ਅਤੇ ਪੈਨਸ਼ਨ, ਪਰਮਾਣੂੰ ਊਰਜਾ, ਪੁਲਾੜ ਮੰਤਰਾਲੇ (ਰਾਜ ਮੰਤਰੀ)
30-ਕਿਰਨ ਰਿਜਿਜੂ (ਰਾਜ ਮੰਤਰੀ-ਸੁਤੰਤਰ ਚਾਰਜ) ਯੂਥ ਮਾਮਲੇ ਅਤੇ ਖੇਡ (ਆਜ਼ਾਦ ਚਾਰਜ), ਘੱਟ ਗਿਣਤੀ ਮਾਮਲੇ (ਰਾਜ ਮੰਤਰੀ)
31-ਪ੍ਰਹਲਾਦ ਸਿੰਘ ਪਟੇਲ (ਸੂਬਾ ਮੰਤਰੀ-ਸੁਤੰਤਰ ਚਾਰਜ) ਸੱਭਿਆਚਾਰ ਅਤੇ ਸੈਰ-ਸਪਾਟਾ (ਸੁਤੰਤਰ ਚਾਰਜ)
32-ਆਰ.ਕੇ. ਸਿੰਘ (ਸੂਬਾ ਮੰਤਰੀ-ਸੁਤੰਤਰ ਚਾਰਜ) ਬਿਜਲੀ ਨਵੀਨ ਅਤੇ ਨਵਿਆਉਣਯੋਗ ਊਰਜਾ (ਸੁਤੰਤਰ ਚਾਰਜ), ਹੁਨਰ ਵਿਕਾਸ ਅਤੇ ਉਦਿਅਮਸ਼ੀਲਤਾ (ਰਾਜ ਮੰਤਰੀ)
33-ਹਰਦੀਪ ਸਿੰਘ ਪੁਰੀ (ਸੂਬਾ ਮੰਤਰੀ-ਸੁਤੰਤਰ ਚਾਰਜ) ਸ਼ਹਿਰੀ ਵਿਕਾਸ ਮੰਤਰਾਲਾ ਅਤੇ ਸ਼ਹਿਰੀ ਹਵਾਬਾਜ਼ੀ (ਸੁਤੰਤਰ ਚਾਰਜ), ਵਪਾਰ ਅਤੇ ਉਦਯੋਗ ਮੰਤਰਾਲਾ (ਰਾਜ ਮੰਤਰੀ)
34-ਮਨਸੁਖ ਮੰਡਾਵੀਆ (ਸੂਬਾ ਮੰਤਰੀ, ਸੁਤੰਤਰ ਚਾਰਜ) ਜਹਾਜ਼ਰਾਣੀ (ਸੁਤੰਤਰ ਚਾਰਜ) ਰਸਾਇਣ ਅਤੇ ਖਾਦ (ਰਾਜ ਮੰਤਰੀ)
35-ਫੱਗਣ ਸਿੰਘ ਕੁਲਸਤੇ (ਸੂਬਾ ਮੰਤਰੀ) ਇਸਪਾਤ ਸੂਬਾ ਮੰਤਰੀ
36-ਅਸ਼ਵਨੀ ਚੌਬੇ (ਸੂਬਾ ਮੰਤਰੀ) ਸਿਹਤ ਅਤੇ ਪਰਿਵਾਰ ਕਲਿਆਣਾ ਸੂਬਾ ਮੰਤਰੀ
37-ਜਨਰਲ (ਰਿਟਾਇਰ) ਵੀ.ਕੇ ਸਿੰਘ (ਸੂਬਾ ਮੰਤਰੀ) ਸੜਕ, ਆਵਾਜਾਈ ਅਤੇ ਰਾਜਮਾਰਗ ਸੂਬਾ ਮੰਤਰੀ
38-ਕ੍ਰਿਸ਼ਨ ਪਾਲ ਗੁੱਜਰ (ਸੂਬਾ ਮੰਤਰੀ) ਸਾਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਸੂਬਾ ਮੰਤਰੀ
39- ਦਾਨਵੇ ਰਾਵਸਾਹਿਬ ਦਾਦਾਰਾਵ (ਰਾਜ ਮੰਤਰੀ) ਉਪਭੋਗਤਾ ਮਾਮਲੇ, ਫੂਡ ਅਤੇ ਜਨਤਕ ਵੰਡ ਰਾਜ ਮੰਤਰੀ
40- ਜੀ ਕਿਸਨ ਰੈੱਡੀ (ਰਾਜ ਮੰਤਰੀ) ਗ੍ਰਹਿ ਰਾਜ ਮੰਤਰੀ
41- ਪੁਰਸ਼ੋਤਮ ਰੁਪਾਲਾ (ਰਾਜ ਮੰਤਰੀ) ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ
42- ਰਾਮਦਾਸ ਅਠਾਵਲੇ (ਰਾਜ ਮੰਤਰੀ) ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਰਾਜ ਮੰਤਰੀ
43- ਸਾਧਵੀ ਨਿਰੰਜਨ ਜੋਤੀ (ਰਾਜ ਮੰਤਰੀ) ਪੇਂਡੂ ਵਿਕਾਸ ਰਾਜ ਮੰਤਰੀ
44- ਬਾਬੁਲ ਸੁਪ੍ਰਿਓ (ਰਾਜ ਮੰਤਰੀ) ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ
46- ਧੋਤਰੇ ਸੰਜੇ ਸ਼ਮਰਾਵ (ਰਾਜ ਮੰਤਰੀ) ਮਨੁੱਖੀ ਸਰੋਤ ਵਿਕਾਸ, ਸੰਚਾਰ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ
47- ਅਨੁਰਾਗ ਸਿੰਘ ਠਾਕੁਰ (ਰਾਜ ਮੰਤਰੀ) ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ
48- ਸੁਰੇਸ਼ ਅੰਗਾਦਿ (ਰਾਜ ਮੰਤਰੀ) ਰੇਲ ਰਾਜ ਮੰਤਰੀ
49- ਨਿਤਿਆਨੰਦ ਰਾਏ (ਰਾਜ ਮੰਤਰੀ) ਗ੍ਰਹਿ ਰਾਜ ਮੰਤਰੀ
50- ਵੀ. ਮੁਰਲੀਧਰਨ (ਰਾਜ ਮੰਤਰੀ) ਵਿਦੇਸ਼, ਸੰਸਦੀ ਕਾਰਜ ਰਾਜ ਮੰਤਰੀ
51- ਰੇਣੂਕਾ ਸਿੰਘ (ਰਾਜ ਮੰਤਰੀ) ਆਦਿਵਾਸੀ ਮਾਮਲਿਆਂ ਦੀ ਰਾਜ ਮੰਤਰੀ
52- ਸੋਮ ਪ੍ਰਕਾਸ਼ (ਰਾਜ ਮੰਤਰੀ) ਵਣਜ ਅਤੇ ਉਦਯੋਗ ਰਾਜ ਮੰਤਰੀ
53- ਰਾਮੇਸ਼ਵਰ ਤੇਲੀ (ਰਾਜ ਮੰਤਰੀ) ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ
54- ਪ੍ਰਤਾਪ ਚੰਦਰ ਸਾਰੰਗੀ (ਰਾਜ ਮੰਤਰੀ) ਮਾਈਕ੍ਰੋ, ਲਘੂ ਅਤੇ ਮੱਧਮ ਉੱਦਮ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ
55- ਕੈਲਾਸ਼ ਚੌਧਰੀ (ਰਾਜ ਮੰਤਰੀ) ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ
56- ਦੇਬਾਸ਼੍ਰੀ ਚੌਧਰੀ (ਰਾਜ ਮੰਤਰੀ) ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ
57- ਅਰਜੁਨ ਰਾਮ ਮੇਘਵਾਲ (ਰਾਜ ਮੰਤਰੀ) ਸੰਸਦੀ ਕਾਰਜ, ਭਾਰੀ ਉਦਯੋਗ ਅਤੇ ਜਨਤਕ ਉੱਦਮ ਰਾਜ ਮੰਤਰੀ
58- ਰਤਨ ਲਾਲ ਕਟਾਰੀਆ (ਰਾਜ ਮੰਤਰੀ) ਜਲ ਸ਼ਕਤੀ ਅਤੇ ਸਮਾਜਿਕ ਨਿਆਂ ਅਤੇ ਮਜ਼ਬੂਤੀਕਰਨ ਰਾਜ ਮੰਤਰੀ