Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਕਸ਼ਮੀਰ : ਨਸ਼ੀਲਾ ਪਦਾਰਥ, 4 ਪਿਸਤੌਲ, 10 ਗ੍ਰੇਨੇਡ ਤੇ ਨਕਦੀ ਬਰਾਮਦ

June 19, 2021 07:42 PM
 
ਜੰਮੂ : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਪੁਲਿਸ ਨੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਦੇ ਹੋਈ ਉਹਨਾਂ ਤੋ 9 ਕਿਲੋ ਹੈਰੋਇਨ, ਹਥਿਆਰ ਅਤੇ ਗੋਲੀਸਿਕਾ ਬਰਾਮਦ ਕੀਤਾ ਹੈ। ਪੁਲਿਸ ਦੇ ਇਕ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਨਾਰਕੋ ਅਤਿਵਾਦੀ  ਦਾ  ਪਰਦਾਫਾਸ਼ ਕਰਦੇ ਹੋਏ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 10 ਗ੍ਰਨੇਡ, 4 ਪਿਸਤੌਲ, ਮੈਗਜ਼ੀਨ ਅਤੇ 20 ਰਾਉਂਡ ਬਰਾਮਦ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ 9ਕਿਲੋ ਹੈਰੋਇਨ ਅੰਤਰਰਾਸ਼ਟਰੀ ਕੀਮਤ ਪੰਤਾਲੀ ਕਰੋੜ ਦੱਸੀ ਜਾਂਦੀ ਹੈ , 21.5 ਲੱਖ ਰੁਪਏ  ਨਕਦ ਤੋਂ ਇਲਾਵਾ ਉਨ੍ਹਾਂ ਕੋਲੋਂ ਇਕ ਲੱਖ ਰੁਪਏ ਦਾ ਚੈਕ ਵੀ ਜ਼ਬਤ ਕੀਤਾ ਹੈ।  ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਟਰੱਕ ਨੰਬਰ ਪੀਬੀ13 ਏ ਆਰ 8956, 2 ਕਾਰ ਅਤੇ ਇੱਕ ਸਕੂਟੀ ਵੀ ਬਰਾਮਦ ਕੀਤੀ ਹੈ।  ਦੋਸ਼ੀ ਵਿਅਕਤੀ ਦੀ ਪਛਾਣ  ਰਿਆਜ਼ ਅਹਿਮਦ ਵਾਸੀ ਬਡਗਾਮ, ਆਦਲ ਬਸ਼ੀਰ ਵਾਸੀ ਬਡਗਾਮ,   ਅੰਗਰੇਜ ਸਿੰਘ ਵਾਸੀ ਅਜਨਾਲਾ (ਅੰਮ੍ਰਿਤਸਰ), ਸੱਯਦ ਅਹਿਮਦ ਸ਼ਾਹ ਵਾਸੀ ਕੁਪਵਾੜਾ, ਸ਼ਰਾਫਤ ਖਾਨ ਵਾਸੀ ਕੁਪਵਾੜਾ, ਸ਼ਾਹਿਦ ਹਸਨ ਵਾਸੀ ਤਗਮਾਰਗ, ਰਮਨ ਕੁਮਾਰ ਵਾਸੀ ਹਾਊਸਿੰਗ ਬੋਰਡ ਫਿਰੋਜ਼ਪੁਰ,   ਰੋਹਿਤ ਵਾਸੀ ਫਿਰੋਜ਼ਪੁਰ, ਕ੍ਰਿਸ਼ਨ ਵਾਸੀ ਫਿਰੋਜ਼ਪੁਰ, ਫ਼ੈਜ਼ ਅਹਿਮਦ ਖਾਨ ਵਾਸੀ ਕੁਪਵਾੜਾ  ਦੇ ਰੂਪ ਵਿਚ ਹੋਈ ਹੈ।
ਫੋਟੋ:
 
 
 

Have something to say? Post your comment

Subscribe