ਅੱਜ 14 ਫਰਵਰੀ ਹੈ। ਅੱਜ ਦਾ ਦਿਨ ਪੂਰੀ ਦੁਨੀਆ ਵਿਚ ਵੈਲੈਂਟਾਈਨ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪ੍ਰੇਮੀ ਜੋੜੇ ਵੈਲੇਂਟਾਈਨ ਡੇਅ ਦਾ ਪੂਰਾ ਸਾਲ ਇੰਤਜ਼ਾਰ ਕਰਦੇ ਹਨ।ਜਦੋਂ ਇਹ ਦਿਨ ਆਉਂਦਾ ਹੈ ਤਾਂ ਲੋਕ ਇਸ ਨੂੰ ਖਾਸ ਅੰਦਾਜ਼ ਵਿਚ ਆਪਣੇ ਸਪੈਸ਼ਲ ਸਾਥੀ ਨਾਲ ਮਨਾਉਂਦੇ ਹਨ।ਇਸ ਦਿਨ ਕੁਝ ਜੋੜੇ ਆਪਣੇ ਪਿਆਰ ਦਾ ਇਜ਼ਹਾਰ