Friday, November 22, 2024
 

sikhism

ਨਵਜੋਤ ਸਿੱਧੂ ਨੇ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈਣ ਕਾਰਨ ਮੰਗੀ ਮਾਫ਼ੀ🙏

ਚੰਡੀਗੜ੍ਹ : ਬੀਤੇ ਕੁੱਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਧਾਰਮਕ ਨਿਸ਼ਾਨ ਵਾਲਾ ਸ਼ਾਲ ਆਪਣੇ ਉਪਰ ਲੈ ਕੇ ਵਿਵਾਦ ਛੇੜ ਲਿਆ ਸੀ, ਇਸ ਸਬੰਧੀ ਅੱਜ ਨਵਜੋਤ ਸਿੱਧੂ ਨੇ ਲੋਕਾਂ ਤੋ ਮਾਫ਼ੀ ਮੰਗ ਕੇ ਮਾਮਲ ਸ਼ਾਂਤ ਕਰ ਦਿਤਾ ਹੈ। ਜਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ੴ ਅਤੇ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈਣ ਦੇ ਮਾਮਲੇ 'ਚ ਸਿੱਖ ਜਗਤ ਕੋਲੋਂ ਮੁਆਫ਼ੀ ਮੰਗੀ ਹੈ। ਬੀਤੇ ਦਿਨ ਉਨ੍ਹਾਂ ਦੀ ਇੱਕ ਸੋਸ਼ਲ ਮੀਡੀਆ 'ਤੇ ਤਸਵੀਰ ਵਾਇਰਲ ਹੋ ਰਹੀ ਸੀ, 

ਲੰਡਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸੜਕ ਦਾ ਨਾਂ ਰੱਖਣ ਦਾ ਫੈਸਲਾ

ਪੱਛਮੀ ਲੰਡਨ ਪ੍ਰੀਸ਼ਦ ਨੇ ਕਿਹਾ ਹੈ ਕਿ ਉਸਨੇ ਪੰਜਾਬੀ ਬਹੁਗਿਣਤੀ ਵਾਲੇ ਉਪਨਗਰ ਸਾਊਥਹਾਲ 'ਚ ਇਕ ਸੜਕ ਦਾ ਨਾਂ ਗੁਰੂ ਨਾਨਕ ਰੋਡ ਕਰਨ 'ਤੇ ਕਰਨ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਪੂਰੀ ਦੁਨੀਆ ਵਿਚ ਗੁਰਪੁਰਬ ਦੇ ਰੂਪ 'ਚ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਐਲਾਨ ਕੀਤਾ ਗਿਆ ਹੈ।

ਧੰਨ-ਧੰਨ ਮਾਤਾ ਸਾਹਿਬ ਕੌਰ ਜੀਓ

ਧੰਨ-ਧੰਨ ਮਾਤਾ ਸਾਹਿਬ ਕੌਰ ਜੀਓ
ਲੱਖ-ਲੱਖ ਵਾਰ ਕਰਾਂ ਪ੍ਰਣਾਮ ਤੁਹਾਨੂੰ
ਬਾਜਾਂਵਾਲੇ ਸ੍ਰੀ ਦਸ਼ਮੇਸ਼ ਗੁਰੂ ਜੀ 
ਬਖਸ਼ਿਆ ਰੁਤਬਾ ਹੈ ਬੜਾ ਮਹਾਨ ਤੁਹਾਨੂੰ

ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਵਿਚੋਂ ਮਹਾਰਾਣੀ ਦਾ ਚੰਦ ਟਿੱਕਾ ਲੰਡਨ ਵਿਚ ਨੀਲਾਮ

ਮਹਾਰਾਣੀ ਜਿੰਦ ਕੌਰ ਦੇ ਗਹਿਣਿਆਂ ਦੇ ਹਿੱਸੇ ਵਿਚੋਂ ਮਹਾਰਾਣੀ ਦਾ ਚੰਦ ਟਿੱਕਾ ਲੰਡਨ(London) ਵਿਚ ਨੀਲਾਮ ਹੋਇਆ। ਜਿੰਦ ਕੌਰ(Jind Kaur) ਸਿੱਖ ਸਾਮਰਾਜ ਦੇ ਮਹਾਰਾਜਾ ਰਣਜੀਤ ਸਿੰਘ(Maharaja Ranjit Singh) ਜੀ ਦੀ ਪਤਨੀ ਸੀ। ਗਹਿਣਿਆਂ ਨੂੰ ਬਾਅਦ ਵਿਚ ਉਸ ਦੀ ਪੋਤੀ ਰਾਜਕੁਮਾਰੀ ਬਾਂਬਾ ਸਦਰਲੈਂਡ(Bamba Sutherland) ਨੇ ਵਿਰਾਸਤ ਵਿਚ ਪ੍ਰਾਪਤ ਕੀਤਾ ਸੀ। ਰਤਨ ਨਾਲ ਭਰੇ ਚੰਦ ਟਿੱਕੇ ਨੂੰ ਇਸ ਹਫ਼ਤੇ ਬੋਨੈਹਮਸ ਇਸਲਾਮਿਕ ਅਤੇ ਭਾਰਤੀ ਕਲਾ ਵਿਕਰੀ ਵਿਚ 62,500 ਪੌਂਡ (60,34,436 ਰੁਪਏ) ਦੀ ਬੋਲੀ 'ਤੇ ਵੇਚਿਆ ਗਿਆ ਸੀ।

ਸ਼ਹੀਦ ਅਵਤਾਰ ਸਿੰਘ ਪਾਰੋਵਾਲ 'ਤੇ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਅਜਾਇਬ ਘਰ ਸੁਸ਼ੋਭਿਤ

ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਅਵਤਾਰ ਸਿੰਘ ਪਾਰੋਵਾਲ ਅਤੇ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀਆਂ ਗਈਆਂ। ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਸਵੀਰਾਂ ਤੋਂ ਪਰਦਾ ਹਟਾਇਆ। 

America : ਸਿੱਖ ਵਿਦਿਆਰਥੀ ਨੂੰ ਧਮਕਾਉਣ 'ਤੇ ਮਾਮਲਾ ਦਰਜ

ਕੋਰੋਨਾ ਤੇ ਜਿੱਤ

ਸਰਹੰਦ ਫ਼ਤਿਹ ਦਿਵਸ: ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

Subscribe