ਲੰਡਨ : ਬਰਤਾਨੀਆ ਵਿਚ ਸਰਕਾਰ 10 ਹਜ਼ਾਰ ਤੋਂ ਜ਼ਿਆਦਾ ਅਸਥਾਈ ਵੀਜ਼ਿਆਂ ਦੀ ਪੇਸ਼ਕਸ਼ ਕਰੇਗੀ ਤਾਂ ਕਿ ਆਸ-ਪਾਸ ਦੇ ਯੂਰਪੀ ਦੇਸ਼ਾਂ ਵਿਚ ਟਰੱਕ ਚਾਲਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਦਰਅਸਲ ਬਰਤਾਨੀਆ ਟਰੱਕਾਂ ਤੇ ਟਰੱਕ ਚਾਲਕਾਂ ਦੀ ਕਮੀ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਸੰਕਟ ਨਾਲ ਗੁਜ਼ਰ ਰਿਹਾ ਹੈ। ਰਿਪੋਰਟ ਮੁਤਾਬਕ ਬਰਤਾਨੀਆ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋ ਗਈ ਹੈ। ਸੁਪਰ ਮਾਰਕਿਟ ਵੀ ਇਸ ਸੰਕਟ ਤੋਂ