Sunday, April 06, 2025
 

project

ਵਿਸ਼ਵ ਬੈਂਕ ਨੇ ਭਾਰਤ ਲਈ 80 ਕਰੋੜ ਡਾਲਰ ਦੇ ਚਾਰ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ

ਵਿਸ਼ਵ ਬੈਂਕ ਨੇ ਭਾਰਤ ਵਿਚ ਵਿਕਾਸ ਕਾਰਜਾਂ ਦੀ ਮਦਦ ਲਈ 80 ਕਰੋੜ ਡਾਲਰ ਤੋਂ ਵੱਧ ਦੀ ਲਾਗਤ ਵਾਲੇ ਚਾਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। 

ਹਿਮਾਚਲ ਪ੍ਰਦੇਸ਼ 'ਚ ਸਤਲੁਜ ਦਰਿਆ 'ਤੇ ਲੁਹਰੀ ਸਟੇਜ -1 ਹਾਈਡਰੋ ਪਾਵਰ ਪ੍ਰੋਜੈਕਟ ਨੂੰ ਕੈਬਨਿਟ ਦੀ ਮਨਜ਼ੂਰੀ

ਕੇਂਦਰ ਸਰਕਾਰ ਨੇ 1810 ਕਰੋੜ ਰੁਪਏ ਦੀ ਲਾਗਤ ਨਾਲ ਹਿਮਾਚਲ ਪ੍ਰਦੇਸ਼ ਵਿਚ ਸਤਲੁਜ ਨਦੀ 'ਤੇ 210 ਮੈਗਾਵਾਟ ਦੀ ਲੂੜੀ ਸਟੇਜ -1 ਹਾਈਡਰੋ ਪਾਵਰ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।

ਰਿਹਾਇਸ਼ੀ ਪ੍ਰਾਜੈਕਟ ਸਨਟੇਕ ਲਈ ਰਿਐਲਟੀ ਮੁੰਬਈ 'ਚ ਖਰੀਦੇਗੀ 50 ਏਕੜ ਜ਼ਮੀਨ

ਸਨਟੇਕ ਰਿਐਲਟੀ ਲਿਮਟਿਡ ਮੁੰਬਈ ਵਿਚ ਰਿਹਾਇਸ਼ੀ ਪ੍ਰਾਜੈਕਟ ਲਈ 50 ਏਕੜ ਜ਼ਮੀਨ ਦਾ ਟੁਕੜਾ ਖਰੀਦੇਗੀ।ਮੰਗਲਵਾਰ ਨੂੰ BMC ਨੂੰ ਭੇਜੇ ਇੱਕ ਸੰਚਾਰ ਵਿੱਚ ਰੀਅਲ ਅਸਟੇਟ ਕੰਪਨੀ ਨੇ ਕਿਹਾ ਕਿ ਉਸ ਨੇ ਵਾਸਿੰਦ ਵਿੱਚ ਤਕਰੀਬਨ 50 ਏਕੜ ਜ਼ਮੀਨ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਲਗਭਗ 26 ਲੱਖ ਵਰਗ ਫੁੱਟ ਖੇਤਰ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨਾਲ 1,250 ਕਰੋੜ ਰੁਪਏ ਦੀ ਆਮਦਨੀ ਹੋਵੇਗੀ।

874 ਕਰੋੜੀ ਪ੍ਰੋਜੇਕਟ ਦੂਰ ਕਰੇਗਾ ਹਿਮਾਚਲ ਦੀ ਤੰਗੀ, ਵਰਲਡ ਬੈਂਕ ਦੇ ਰਿਹੇ ਸੂਬੇ ਨੂੰ ਵੱਡੀ ਸੌਗਾਤ

ਕੋਵਿਡ ਕਾਲ ਵਿੱਚ ਹਿਮਾਚਲ ਪ੍ਰਦੇਸ਼ ਲਈ ਸੁਖਦ ਖਬਰ ਹੈ । ਹਿਮਾਚਲ ਨੂੰ ਵਰਲਡ ਬੈਂਕ ਵਲੋਂ 110 ਮਿਲਿਅਨ ਡਾਲਰ ਯਾਨੀ 874 ਕਰੋੜ ਦਾ ਅਹਿਮ ਪ੍ਰੋਜੇਕਟ ਮਨਜ਼ੂਰ ਹੋਇਆ ਹੈ। ਇਸ ਪ੍ਰੋਜੇਕਟ ਦੇ ਸਮੱਝੌਤੇ ਲਈ ਲੋਕ ਉਸਾਰੀ ਵਿਭਾਗ ਅਤੇ ਮੁੱਖਮੰਤਰੀ ਦੇ ਪ੍ਰਧਾਨ ਸਕੱਤਰ ਜੇਸੀ ਸ਼ਰਮਾ ਐਤਵਾਰ ਨੂੰ ਦਿੱਲੀ ਜਾ ਰਹੇ ਹਨ । 

Subscribe