Thursday, November 14, 2024
 

premier league

ਧੋਨੀ ਤੇ ਚੇਨਈ ਦਾ ਹੁਣ ਤੱਕ ਦਾ ਸਭ ਤੋਂ ਖਰਾਬ IPL ਪ੍ਰਦਰਸ਼ਨ

ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ 9 ਵਿਕਟਾਂ ਨਾਲ ਜਿੱਤ ਦਰਜ ਕਰ ਇਸ ਸਾਲ ਦੇ ਸੀਜ਼ਨ ਨੂੰ ਖਤਮ ਕੀਤਾ। ਇਹ ਆਈ. ਪੀ. ਐੱਲ. ਸੀਜ਼ਨ ਚੇਨਈ ਦੇ ਲਈ ਸਭ ਤੋਂ ਖਰਾਬ ਸੀਜ਼ਨ 'ਚੋਂ ਇਕ ਰਿਹਾ ਹੈ। ਇਹ ਸੀਜ਼ਨ ਚੇਨਈ ਦੇ ਲਈ ਹੀ ਨਹੀਂ ਬਲਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵੀ ਨਿਰਾਸ਼ਾਜਨਕ ਰਿਹਾ ਹੈ। ਧੋਨੀ ਦੇ ਲਈ ਆਈ. ਪੀ. ਐੱਲ. 2020 ਬੇਹੱਦ ਹੀ ਖਰਾਬ ਰਿਹਾ। ਇਸ ਸੀਜ਼ਨ 'ਚ ਨਾਂ ਤਾਂ ਉਹ ਆਪਣੀ ਕਪਤਾਨੀ ਨਾਲ ਟੀਮ ਨੂੰ ਪਲੇਅ-ਆਫ 'ਚ ਜਗ੍ਹਾ ਦਿਵਾ ਸਕੇ ਤੇ ਨਾ ਹੀ ਆਪਣੇ ਬੱਲੇ ਨਾਲ ਕੁਝ ਖਾਸ਼ ਪ੍ਰਦਰਸ਼ਨ ਕਰ ਸਕੇ। ਉਸਦਾ ਬੱਲਾ ਆਈ. ਪੀ. ਐੱਲ. 'ਚ ਪੂਰੇ ਸੀਜ਼ਨ 'ਚ ਸ਼ਾਂਤ ਰਿਹਾ।

ਧੋਨੀ ਨੇ IPL 'ਚ ਆਪਣੇ ਨਾਂ ਕੀਤਾ ਖਾਸ ਰਿਕਾਰਡ

Cricket : ਜਿੱਤ ਤੋਂ ਬਾਅਦ ਬੋਲੇ ਕਾਰਤਿਕ

ਪ੍ਰੀਮੀਅਰ ਲੀਗ ਦੀ ਤਾਜ਼ਾ ਟੈਸਟਿੰਗ ਵਿਚ covid ਦਾ ਇਕ ਵੀ ਮਾਮਲਾ ਨਹੀਂ

Subscribe