ਵਾਸ਼ਿੰਗਟਨ : ਅਮਰੀਕਾ ਦੀ ਸਭ ਤੋਂ ਵੱਡੀ ਤੇਲ ਪਾਈਪਲਾਈਨ ’ਤੇ ਹੋਏ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜਿਸ ਕੋਲੋਨਿਅਲ ਪਾਈਪਲਾਈਨ ਕੰਪਨੀ ’ਤੇ ਹਮਲਾ ਹੋਇਆ ਹੈ, ਉਹ ਰੋਜ਼ਾਨਾ 25 ਲੱਖ ਬੈਰਲ ਤੇਲ ਸਪਲਾਈ ਕਰਦੀ ਹੈ। ਇੱਥੋਂ ਪਾਈਪਲਾਈਨ ਦੇ ਜ਼ਰੀਏ