Saturday, November 23, 2024
 

money

ਆਨਲਾਈਨ ਗੇਮਾਂ ’ਚ ਜਿੱਤੇ ਪੈਸੇ ’ਤੇ ਵੀ ਦੇਣਾ ਪਵੇਗਾ ਟੈਕਸ : ਆਮਦਨ ਕਰ ਵਿਭਾਗ

ਇਹ ਕੰਪਨੀ ਦੇ ਰਹੀ ਹੈ 'ਚਿਲ ਹੌਲੀਡੇਅ', ਜਾਣੋ ਕੀ ਹੈ ਖਾਸ

ਵੱਡੀਆਂ ਕੰਪਨੀਆਂ ਖੋਲ੍ਹ ਸਕਣਗੀਆਂ ਬੈਂਕ

 ਦੇਸ਼ ਦੇ ਵੱਡੇ ਕਾਰਪੋਰੇਟਰ ਘਰਾਣਿਆਂ ਦੇ ਬੈਂਕਿੰਗ ਸੈਕਟਰ 'ਚ ਉਤਰਨ ਦਾ ਰਸਤਾ ਸਾਫ਼ ਹੋ ਸਕਦਾ ਹੈ। ਆਰਬੀਆਈ ਦੀ ਇਕ ਕਮੇਟੀ ਨੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਵਲੋਂ ਚਲਾਈਆਂ ਜਾਣ ਵਾਲੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਨੂੰ ਇਕ ਸੰਪੂਰਨ ਬੈਂਕ ਵਜੋਂ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਕੀਤੀ ਹੈ। ਇਹੀ ਨਹੀਂ ਇਨ੍ਹਾਂ ਬੈਂਕਾਂ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਦੀ ਮੌਜੂਦਾ ਹੱਦ 15 ਫ਼ੀਸਦੀ ਤੋਂ ਵਧਾ ਕੇ 26 ਫ਼ੀਸਦੀ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ।

2 ਪ੍ਰਾਈਵੇਟ ਬੈਂਕਾਂ ਨੇ ਐਫਡੀ ਦੀਆਂ ਵਿਆਜ ਦਰਾਂ ਘਟਾਈਆਂ

ਦੇਸ਼ ਦੇ ਸਭ ਤੋਂ ਵੱਡੇ ਨਿਜੀ ਖੇਤਰ ਦੇ ਰਿਣਦਾਤਾ ਐਚਡੀਐਫਸੀ ਬੈਂਕ (HDFC Bank) ਨੇ ਆਪਣੀਆਂ ਕੁਝ ਸਥਿਰ ਜਮ੍ਹਾਂ ਰਕਮਾਂ (FD) 'ਤੇ ਵਿਆਜ ਦੀਆਂ ਦਰਾਂ (Interest rate) ਘਟਾ ਦਿੱਤੀਆਂ ਹਨ। ਐਚਡੀਐਫਸੀ ਬੈਂਕ ਦੇ ਅਨੁਸਾਰ, ਇਸਨੇ 1 ਅਤੇ 2 ਸਾਲਾਂ ਵਿੱਚ ਪੂਰੀ ਹੋਣ ਵਾਲੀਆਂ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ, ਹੋਰ ਸਾਰੇ ਕਾਰਜਕਾਲਾਂ ਦੀ ਐਫਡੀਜ਼ 'ਤੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਵੀਂਆਂ ਦਰਾਂ 13 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਦੱਸ ਦੇਈਏ ਕਿ ਬੈਂਕ ਨੇ ਅਕਤੂਬਰ 2020 ਵਿਚ ਐਫਡੀ ਵਿਆਜ ਦੀਆਂ ਦਰਾਂ ਵਿਚ ਵੀ ਤਬਦੀਲੀ ਕੀਤੀ ਸੀ।

ਗੋਆ 'ਚ ਜਾਅਲੀ ਕਰੰਸੀ ਦੀ ਵਰਤੋਂ ਕਰਦੇ 5 ਚੰਡੀਗੜ੍ਹੀਏ ਕਾਬੂ

ਪਣਜੀ ਪੁਲਿਸ ਦੀ ਟੀਮ ਨੇ ਚੰਡੀਗੜ੍ਹ ਤੋਂ ਇੱਕ ਹਫ਼ਤਾ ਪਹਿਲਾ ਆਏ 5 ਲੋਕਾਂ ਨੂੰ ਗ੍ਰਿਫ਼ਤਾਰ

Subscribe