ਫਰਾਂਸ ਦੇ ਉੱਤਰੀ ਐਪਰਨੇ ਸ਼ਹਿਰ ਵਿਚ ਕੋਵਿਡ ਵੈਕਸੀਨ ਸੈਂਟਰ ’ਤੇ 140 ਲੋਕਾਂ ਨੂੰ ਗਲਤੀ ਨਾਲ ਸਲਾਇਨ ਸੈਲੂਸ਼ਨ ਦਾ ਟੀਕਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਕਮਿਸ਼ਨਰੇਟ ਪੁਲਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਨਸ਼ੀਲੇ ਟੀਕੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਹਰਿਆਣਾ ਵਿਚ ਕੋਵਿਡ 19 ਵੈਕਸੀਨ ਲਗਾਉਣ ਦੀ ਪੂਰੀ ਪ੍ਰਕ੍ਰਿਆ ਨੂੰ ਕਮੀ ਰਹਿਤ ਬਣਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਯੋੋਜਨਾ ਅਨੁਸਾਰ ਜਿਲਾ ਪੰਚਕੂਲਾ ਵਿਚ ਡਰਾਈ ਰਨ ਚਲਾਇਆ ਗਿਆ।
ਕੈਨੇਡਾ ਨੇ ਆਪਣੇ ਦੇਸ਼ ਵਾਸੀਆਂ ਲਈ ਕੋਰੋਨਾ ਰੋਕੂ ਟੀਕੇ ਦਾ ਪ੍ਰਬੰਧ ਕੀਤਾ ਹੀ ਹੋਇਆ ਹੈ, ਇਸ ਸਬੰਧੀ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਉਣ ਦੀ ਮੁਹਿੰਮ ਵੀ ਜ਼ੋਰਾਂ ਉਤੇ ਹੈ। ਕੈਨੇਡਾ ਵਿਚ ਕਈ ਥਾਈ ਇਸ ਮੁਹੰਮ ਵਿਚ ਕੁੱਝ ਸੁਸਤੀ ਛਾਈ ਹੋਈ ਹੈ
ਭਾਰਤ ਵਿੱਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅਖੀਰਲੇ ਪੜਾਅ ਉਤੇ ਪਹੁੰਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ