Sunday, April 06, 2025
 

harbhajan singh

ਹਰਭਜਨ ਸਿੰਘ ਨੇ ਪੀਸੀਏ ਮੈਂਬਰਾਂ ਨੂੰ ਲਿਖਿਆ ਪੱਤਰ, ਅਹੁਦੇਦਾਰਾਂ 'ਤੇ ਗੈਰ-ਕਾਨੂੰਨੀ ਕੰਮ ਕਰਨ ਦੇ ਲਗਾਏ ਇਲਜ਼ਾਮ

ਸਰਕਾਰ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਪੂਰਾ ਕੀਤਾ- ਹਰਭਜਨ ਸਿੰਘ 

ਕ੍ਰਿਕਟਰ ਹਰਭਜਨ ਸਿੰਘ ਨੂੰ ਹੋਇਆ ਕੋਰੋਨਾ

ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ

 ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੜਕ 'ਤੇ ਉਤਰੇ ਕਿਸਾਨਾਂ ਨੂੰ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਦਾ ਸਾਥ ਮਿਲਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, 'ਕਿਸਾਨ ਸਾਡਾ ਅਨਦਾਤਾ ਹੈ। ਸਾਨੂੰ ਅਨਦਾਤਾ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਲਿਖਿਆ, ਕੀ ਇਹ ਵਾਜਿਬ ਨਹੀਂ ਹੋਵੇਗਾ। ਬਿਨਾਂ ਪੁਲਸ ਝੜਪ ਦੇ ਕੀ ਅਸੀਂ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੇ। ਕ੍ਰਿਪਾ ਕਿਸਾਨ ਦੀ ਵੀ ਸੁਣੋ। ਜੈ ਹਿੰਦ।'  

ਹਰਭਜਨ ਸਿੰਘ ਭੱਜੀ ਨਾਲ ਕਰੋੜਾਂ ਰੁਪਏ ਦੀ ਠੱਗੀ

 ਭਾਰਤੀ ਆਫ ਸਪਿਨਰ ਹਰਭਜਨ ਸਿੰਘ ਠੱਗੀ ਦਾ ਸ਼ਿਕਾਰ ਹੋ ਗਏ ਹਨ। ਉਸ ਦੇ ਨਾਲ 1-2 ਲੱਖ ਰੁਪਏ ਦੀ ਨਹੀਂ ਬਲਕਿ 4 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ। ਇਸ ਦੇ ਲਈ ਹਰਭਜਨ ਸਿੰਘ ਨੇ ਚੇਨਈ ਦੇ ਉਦਯੋਗਪਤੀ ਵਿਰੁੱਧ ਉੱਥੇ ਦੀ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। 

IPL 2020 : ਇਸ ਵਾਰ ਨਹੀਂ ਖੇਡਣਗੇ ਇਹ ਪੰਜ ਵੱਡੇ ਚਿਹਰੇ, ਆਪਣੀ ਟੀਮ ਦੇ ਸਨ ਵੱਡੇ ਮੋਹਰੇ

19 ਸਿਤੰਬਰ ਤੋਂ ਯੂਏਈ ਵਿੱਚ ਆਈਪੀਏਲ ਦਾ 13ਵਾਂ ਸੀਜ਼ਨ ਸ਼ੁਰੂ ਹੋ ਜਾਵੇਗਾ । ਕੋਰੋਨਾ ਕਾਲ ਵਿੱਚ ਭਾਰਤ ਤੋਂ ਬਾਹਰ ਹੋਣ ਜਾ ਰਹੇ ਇਸ ਟੂਰਨਾਮੇਂਟ ਨੂੰ ਲੈ ਕੇ ਬੀਸੀਸੀਆਈ ਕਾਫ਼ੀ ਚੇਤੰਨ ਹੈ । ਆਪਣੇ ਪਹਿਲਾਂ ਟਾਇਟਲ ਦਾ ਇੰਤਜਾਰ ਕਰ ਰਹੀ ਦਿੱਲੀ ਕੈਪਿਟਲਸ, ਕਿੰਗਸ ਇਲੇਵਨ ਪੰਜਾਬ ਅਤੇ ਰਾਇਲ ਚੈਲੇਂਜਰਸ ਬੇਂਗਲੁਰੁ ਦੀਆਂ ਟੀਮਾਂ ਨਵੇਂ ਮਾਹੌਲ ਨੂੰ ਆਪਣੇ ਪੱਖ ਵਿੱਚ ਕਰਣਾ ਚਾਹੁਣਗੀਆਂ।

Subscribe