ਮੁੰਬਈ : ਇਕ ਮਾਡਲ ਨੇ ਅਦਾਲਤ ਵਿਚ ਕੇਸ ਪਾਇਆ ਸੀ ਕਿ ਉਸ ਦੇ ਵਾਲ ਨਾਈ ਨੇ ਗਲਤ ਕੱਟ ਦਿਤੇ ਜਿਸ ਕਾਰਨ ਉਸ ਦਾ ਪ੍ਰੋਫ਼ੈਸ਼ਨ ਅਤੇ ਸਮਾਜਕ ਤਾਲਮੇਲ ਖ਼ਤਮ ਹੋ ਗਿਆ ਹੈ ਕਿਉਂ ਕਿ ਉਸ ਦੀ ਮਾਡÇਲੰਗ ਹੀ ਉਸ ਦੇ ਲੰਮੇ ਵਾਲਾਂ ਕਰ ਕੇ ਹੁੰਦੀ ਸਂੀ ਜੋ ਕਿ ਹੁਣ ਖ਼ਤਮ ਹੋ ਚੁੱਕੀ ਹੈ। ਦਰਅਸਲ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਆਪਣੇ ਇੱਕ ਹੁਕਮ ਤਹਿਤ ਇੱਕ ਮਹਿਲਾ