ਪੰਜਾਬ ਦੇ ਗ੍ਰਹਿ ਵਿਭਾਗ ਨੇ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ), ਮਿਊਸਪਲ ਕਮੇਟੀ ਮੁਹਾਲੀ ਨੂੰ ਇੱਕ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਮੁਹਾਲੀ ‘ਚੋਂ ਦਫ਼ਤਰਾਂ, ਘਰਾਂ ਅਤੇ ਅਣਅਧਿਕਾਰਤ ਇਮਾਰਤਾਂ ਤੇ ਲੱਗੀਆਂ ਫ਼ਾਈਬਰ ਸ਼ੀਟਾਂ ਨੂੰ ਤੁਰਤ ਹਟਾਇਆ ਜਾਵੇ ।