Saturday, April 05, 2025
 

crpf

ਕਸਟਮ ਵਿਭਾਗ ਦੀ ਵੱਡੀ ਕਾਰਵਾਈ, 33 ਲੱਖ ਦੇ ਯੂਰੋ ਸਮੇਤ 2 ਵਿਅਕਤੀ ਕਾਬੂ

ਬੰਕਰ ਦੇ ਬਾਹਰ ਰਹੱਸਮਈ ਢੰਗ ਨਾਲ ਪਏ ਮਿਲੇ 7 ਗ੍ਰਨੇਡ

ਸੋਪੋਰ ਵਿੱਚ ਗੋਲੀਬਾਰੀ, ਤਿੰਨ ਅੱਤਵਾਦੀ ਢੇਰ

ਕਰੀਬ 4 ਦਰਜਨ ਥਾਵਾਂ 'ਤੇ NIA ਦਾ ਛਾਪਾ

ਐਨਕਾਊਂਟਰ ਦੌਰਾਨ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਅੱਤਵਾਦੀ 🔫 💣

ਨਗਰ ਦੇ ਹੋਕਾਸਰ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਚੱਲ ਰਹੀ ਮੁਠਭੇੜ ਅੱਜ ਯਾਨੀ ਬੁੱਧਵਾਰ ਨੂੰ ਫਿਰ ਤੋਂ ਸ਼ੁਰੂ ਹੋ ਗਈ ਹੈ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। 

ਗਾਂਦਰਬਲ ਅੱਤਵਾਦੀ ਹਮਲਾ,ਜ਼ਖਮੀ CRPF ਦੇ ਏਐਸਆਈ ਨੇ ਤੋੜਿਆ ਦਮ

ਗਾਂਦਰਬਲ ਜ਼ਿਲੇ ਵਿਚ ਇਕ ਗ੍ਰਨੇਡ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੀਆਰਪੀਐਫ ਦੇ ਏਐਸਆਈ ਦੀ ਛੇ ਦਿਨ ਬਾਅਦ ਮੰਗਲਵਾਰ ਨੂੰ ਹਸਪਤਾਲ ਵਿਚ ਮੌਤ ਹੋ ਗਈ। ਸ਼ਹੀਦ ਜਵਾਨ ਦੀ ਪਛਾਣ ਨੇਤਰਪਾਲ ਸਿੰਘ ਵਜੋਂ ਹੋਈ ਹੈ।

ਸੁਰੱਖਿਆਬਲਾਂ ਨਾਲ ਮੁਕਾਬਲੇ ਦੌਰਾਨ 3 ਅਤਿਵਾਦੀ ਢੇਰ, ਮੁਹਿੰਮ ਜਾਰੀ

ਸੁਰੱਖਿਆਬਲਾਂ ਨਾਲ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ ਹਨ। ਜਾਣਕਾਰੀ ਅਨੁਸਾਰ ਮੁੱਠਭੇੜ ਸ੍ਰੀਨਗਰ ਦੇ ਬਟਮਾਲੂ ਇਲਾਕੇ ਵਿੱਚ ਚੱਲ ਰਹੀ ਹੈ। ਪੁਲਿਸ ਅਤੇ CRPF ਦੇ ਜਵਾਨ ਮੋਰਚੇ ਉੱਤੇ ਹਨ ਅਤੇ ਦਹਿਸ਼ਤਗਰਦਾਂ ਦੀ ਭਾਲ ਜਾਰੀ ਹੈ। 

CRPF ਦੇ 79 ਜਵਾਨ ਕੋਰੋਨਾ ਪਾਜ਼ੇਟਿਵ, 1 ਦੀ ਹੋ ਚੁੱਕੀ ਹੈ ਮੌਤ

ਕਸ਼ਮੀਰ ਪੁਲਿਸ ਦੇ ਆਈਜੀ ਨੇ ਸੀਆਰਪੀਐਫ਼ ਖ਼ਿਲਾਫ਼ ਟਿੱਪਣੀ ਕਰ ਕੇ ਖੜਾ ਕੀਤਾ ਵਿਵਾਦ

Subscribe