Friday, November 22, 2024
 

covonavirus

ਕੋਰੋਨਾ ਦਾ ਸੰਕਟ ਘਾਟਾ, ਇਸ ਸੂਬੇ ਦੇ ਬੱਚੇ ਖਿੱਚ ਲੈਣ ਸਕੂਲ ਜਾਣ ਦੀ ਤਿਆਰੀ

ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤੱਕ ਮੰਗੀਆਂ ਅਰਜ਼ੀਆਂ

 ਪੂਰੇ ਦੇਸ਼ ਦੇ ਫੌਜੀ ਸਕੂਲਾਂ ਵਿਚ ਵਿਦਿਅਕ ਸ਼ੈਸ਼ਨ 2021-22 ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤਕ ਬਿਨੈ ਮੰਗੇ ਹਨਹਰਿਆਣਾ ਵਿਚ ਸਥਿਤ ਦੋ ਫੌਜੀ ਸਕੂਲਾਂ ਨਾਂਟ ਫੌਜੀ ਸਕੂਲ ਕੁੰਜਪੁਰਾ (ਕਰਨਾਲ) ਅਤੇ ਫੌਜੀ ਸਕੂਲ ਰਿਵਾੜੀ ਵਿਚ ਦਾਖਲਾ ਲੈਣ ਦੇ ਇਛੁੱਕ ਮੁੰਡੇ ਤੇ ਕੁੜੀਆਂ ਆਨਲਾਇਨ ਬਿਨੈ ਕਰ ਸਕਦੇ ਹਨ|

ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਸਿੰਗਲਾ ਵੱਲੋਂ 9 ਨਿੱਜੀ ਸਕੂਲਾਂ ਦੇ ਐਨਓਸੀਜ਼ ਰੱਦ

ਕੋਰੋਨਾ ਦੌਰਾਨ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਵੱਖ-ਵੱਖ ਜ਼ਿਲਿ•ਆਂ ਵਿੱਚ ਸਥਿਤ 9 ਸਕੂਲਾਂ ਨੂੰ ਜਾਰੀ ਕੀਤੇ ਗਏ 'ਕੋਈ ਇਤਰਾਜ਼ ਨਹੀਂ'ਸਰਟੀਫਿਕੇਟ (ਐਨ.ਓ.ਸੀ.) ਰੱਦ 

ਦੇਸ਼ 'ਚ ਅੱਜ ਖੁੱਲ੍ਹਣ ਜਾ ਰਹੇ ਨੇ ਸਿਨੇਮਾ ਘਰ, ਫਿਲਮ ਦੇਖਣ ਜਾਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਦੇਸ਼ ਭਰ 'ਚ ਕੇਂਦਰ ਸਰਕਾਰ ਵੱਲੋਂ ਅਨਲੌਕ 5 ਤਹਿਤ ਦਿੱਤੀਆਂ ਰਿਆਇਤਾਂ 'ਤੇ ਅੱਜ ਤੋਂ ਕਈ ਸੂਬਿਆਂ 'ਚ ਅਮਲ ਸ਼ੁਰੂ ਹੋ ਜਾਵੇਗਾ। ਅਨਲੌਕ 5 'ਚ ਕੇਂਦਰ ਸਰਕਾਰ ਨੇ ਸਿਨੇਮਾਘਰ ਕੁਝ ਸ਼ਰਤਾਂ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ। ਲੌਕਡਾਊਨ ਮਗਰੋਂ 

ਸਕੂਲ ਖੋਲ੍ਹਣ ਲਈ ਹਦਾਇਤਾਂ ਜਾਰੀ

ਅਨਲੌਕ 5 ਦੇ ਤਹਿਤ 15 ਅਕਤੂਬਰ ਤੋਂ ਦੇਸ਼ ਭਰ 'ਚ ਸਕੂਲ ਖੁੱਲ੍ਹਣ ਜਾ ਰਹੇ ਨੇ। ਜਿਸ ਦੇ ਲਈ ਪੰਜਾਬ ਦੇ ਸਿਹਤ ਵਿਭਾਗ ਦੇ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਕੰਟੇਨਮੈਂਟ ਜੋਨ ਤੋਂ 

ਪੰਜਾਬ ‘ਚ 15 ਅਕਤੂਬਰ ਤੋਂ ਖੁਲ੍ਹਣਗੇ ਸਕੂਲ ‘ਤੇ ਕੋਚਿੰਗ ਸੰਸਥਾਵਾਂ

ਕੋਰੋਨਾ ਫੈਲਣ ਤੋਂ ਰੋਕਣ ਲਈ ਲਗਾਏ ਕਰਫਿੳੂ ਤੋਂ ਬੰਦ ਪਏ ਵਿਦਿਅਕ ਸੰਸਥਾਵਾਂ ਨੂੰ  ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।  

ਸਿੱਖਿਆ ਮੰਤਰੀ ਸਿੰਗਲਾ ਨੇ ਕੀਤਾ ਸਪੱਸ਼ਟ : ਸਕੂਲ ਖੋਲ੍ਹਣ ਦਾ ਹਾਲੇ ਨਹੀਂ ਲਿਆ ਕੋਈ ਫ਼ੈਸਲਾ

ਕੋਰੋਨਾ ਕਾਰਨ ਬੰਦ ਪਏ ਸਾਰੇ ਸਕੂਲਾਂ ਨੂੰ 15 ਅਕਤੂਬਰ ਤੋਂ ਖੋਲ੍ਹਣ ਦੀਆਂ ਖਬਰਾਂ ਨੂੰ ਅਫਵਾਹਾਂ ਦੱਸਦੇ ਹੋਏ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਖੋਲਣ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਖੋਲਣ ਸਬੰਧੀ ਗ੍ਰਹਿ ਵਿਭਾਗ ਤੋਂ ਪ੍ਰਾਪਤ ਪੱਤਰ ਦੇ ਜਵਾਬ ਵਿਚ ਆਪਣੇ ਸੁਝਾਅ ਦੇ ਦਿੱਤੇ ਹਨ।

ਹਰਿਆਣਾ 'ਚ 21 ਤੋਂ ਖੁਲ੍ਹਣਗੇ 9ਵੀਂ ਤੋਂ 12ਵੀਂ ਤਕ ਦੇ ਬੱਚਿਆਂ ਦੇ ਸਕੂਲ

ਹਰਿਆਣਾ ਸਰਕਾਰ ਨੇ ਪ੍ਰਦੇਸ਼ 'ਚ ਜਮਾਤ 9 ਤੋਂ 12 ਵੀਂ ਤਕ ਦੇ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਵਿਦਿਆਰਥੀਆਂ ਨੂੰ ਅਪਣੀ ਇੱਛਾ ਨਾਲ ਸਕੂਲ 'ਚ ਆਉਣ ਦੀ ਮਨਜ਼ੂਰੀ ਦਿਤੀ ਹੈ। ਪ੍ਰਦੇਸ਼ ਸਰਕਾਰ ਨੇ ਇਕ SOP ਜਾਰੀ 

Subscribe