ਹਿਬਰੂ ਯੂਨੀਵਰਸਿਟੀ ਦੇ ਇਕ ਖੋਜਕਰਤਾ ਨੇ ਦਾਅਵਾ ਕੀਤਾ ਹੈ ਕਿ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੀ ਕੋਲੈਸਟ੍ਰੋਲ ਰੋਕੂ ਦਵਾਈ 'ਫੇਨੋਫਾਈਬਰੇਟ' ਕੋਰੋਨਾ ਲਾਗ ਦੇ ਖ਼ਤਰੇ ਦੇ ਪੱਧਰ ਨੂੰ ਆਮ ਜ਼ੁਕਾਮ ਦੇ ਪੱਧਰ ਤਕ ਕਰਨ ਵਿਚ ਮੱਦਦਗਾਰ ਹੈ। ਇਹ ਦਾਅਵਾ ਪੀੜਤ ਮਨੁੱਖੀ ਸੈੱਲਾਂ 'ਤੇ ਦਵਾਈ ਦੀ ਵਰਤੋਂ ਦੇ ਬਾਅਦ