ਸਿਆਣੇ ਸੱਚ ਕਹਿੰਦੇ ਹਨ ਕਿ ਇਸ਼ਕ ਜਿਨ੍ਹਾਂ ਦੇ ਹੱਡੀਂ ਰਚ ਜਾਂਦਾ ਹੈ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਪਰ ਇਸ਼ਕ ਵਿਚ ਬੰਦਾ ਚੋਰ ਵੀ ਬਣ ਜਾਂਦਾ ਹੈ,