Saturday, April 05, 2025
 

Terorist

ਅਤਿਵਾਦੀਆਂ ਦਾ ਸਾਥੀ ਕਾਬੂ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਇਕ ਸਾਥੀ ਨੂੰ ਗਿ੍ਰਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਹੈਂਡ ਗ੍ਰੇਨੇਡ ਬਰਾਮਦ ਕੀਤਾ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਕ ਪੁਲਿਸ ਬੁਲਾਰੇ ਨੇ ਦਸਿਆ ਕਿ ਇਕ ਗੁਪਤ ਜਾਣਕਾਰੀ ’ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਤ੍ਰਾਲ ਇਲਾਕੇ ਦੇ ਸੈਦਾਬਾਦ ਪਿੰਡ ਵਿਚ ਇਕ ਘਰ ਦੀ ਤਲਾਸ਼ੀ ਲਈ। ਉਨ੍ਹਾਂ ਦਸਿਆ ਕਿ ਇਸ ਸਮੇਂ ਦੌਰਾਨ ਇਕ ਚੀਨ ਦਾ ਬਣਾਇਆ ਹੈਂਡ ਗ੍ਰੇਨੇਡ ਮਿਲਿਆ, ਜਿਸ ਨੂੰ ਪਲਾਸਟਿਕ ਦੇ ਸ਼ੀਸ਼ੀ ਵਿਚ ਛੁਪਾਇਆ ਗਿਆ ਸੀ।

ਕਸ਼ਮੀਰ 'ਚ ਮਾਰਿਆ ਗਿਆ ਹਿਜ਼ਬੁਲ ਦਾ ਚੀਫ ਕਮਾਂਡਰ

ਸ੍ਰੀਨਗਰ 'ਚ ਵੱਡੀ ਵਾਰਦਾਤ ਦੇ ਮਕਸਦ ਨਾਲ ਦਾਖ਼ਲ ਹੋਏ ਹਿਜ਼ਬੁਲ ਮੁਜਾਹਦੀਨ ਦੇ ਚੀਫ ਆਪ੍ਰੇਸ਼ਨਲ ਕਮਾਂਡਰ ਸੈਫਉੱਲ੍ਹਾ 

ਜੰਮੂ ਸਰਹੱਦ ‘ਤੇ ਗੋਲੀ ਲੱਗਣ ਕਾਰਨ ਅਮਿ੍ਰਤਸਰ ਦਾ ਜਵਾਨ ਸ਼ਹੀਦ

ਭਾਰਤ ਪਾਕਿਸਤਾਨ ਸਰਹੱਦ ‘ਤੇ ਜੰਮੂ ਕਸ਼ਮੀਰ ਵਾਲੇ ਖੇਤਰ ਵਿੱਚ ਅੰਮ੍ਰਿਤਸਰ ਦਾ ਜਵਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਕੰਟਰੋਲ ਲਾਈਨ ‘ਤੇ ਪਾਕਿ ਵੱਲੋਂ ਗੋਲੀਬਾਰੀ 

Subscribe