Friday, November 22, 2024
 

Study

ਜਨੂੰਨ, ਜਜ਼ਬਾ ਜਾਂ ਫਿਰ ਬੇਵਸੀ! ਝੌਂਪੜੀ ਦੀ ਛੱਤ ‘ਤੇ ਸਟ੍ਰੀਟ ਲਾਈਟ ‘ਚ ਪੜ੍ਹ ਰਹੇ ਬੱਚੇ ਦੀ ਤਸਵੀਰ ਵਾਇਰਲ

ਕੋਰੋਨਾ ਕਾਲ ਮਗਰੋਂ ਹੁਣ ਵਿਦਿਆਰਥੀ ਆਸਟ੍ਰੇਲੀਆ ਵਿਚ ਦਾਖ਼ਲਾ ਲੈ ਸਕਣਗੇ

ਆਸਟਰੇਲੀਆ, (ਏਜੰਸੀਆਂ) : ਕੋਰੋਨਾ ਕਾਲ ਕਾਰਨ ਰੁਕੇ ਜਿੰਦਗੀ ਦੇ ਪਹੀਏ ਨੂੰ ਫਿਰ ਤੋ ਤੋਰਨ ਲਈ ਆਸਟ੍ਰੇਲੀਆ ਸਰਕਾਰ ਨੇ ਵੱਡਾ ਫ਼ੈਸਲਾ ਕਰਦੇ ਹੋਏ ਲੱਗੀ ਪਾਬੰਦੀ ਨੂੰ ਹਟਾਉਣ ਦਾ ਫ਼ਸਲਾ ਕੀਤਾ ਹੈ। ਆਸਟਰੇਲੀਆ ਸਰਕਾਰ ਨੇ 1000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ।

ਵਿਦਿਆਰਥੀਆਂ ਨੂੰ ਮਿਲ ਸਕਦਾ ਸਮਾਰਟ ਫੋਨ ਜਾਂ ਲੈਪਟਾਪ, ਕੇਂਦਰ ਸਰਕਾਰ ਬਣਾ ਰਹੀ ਹੈ ਸਕੀਮ

ਕੋਰੋਨਾ ਮਹਾਮਾਰੀ ਦੇ ਕਾਰਨ ਘਰਾਂ 'ਚ ਰਹਿ ਕੇ ਹੀ ਪੜ੍ਹਨ ਲਈ ਮਜਬੂਰ ਸਕੂਲੀ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਆਉਣ ਵਾਲੇ ਆਮ ਬਜਟ 'ਚ ਕੁਝ ਵੱਡਾ ਤੋਹਫਾ ਦੇ ਸਕਦੀ ਹੈ। ਫ਼ਿਲਹਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ, ਉਸਦੇ ਮੁਤਾਬਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਸਮਾਰਟ ਫੋਨ, ਟੈਬ, ਲੈਪਟਾਪ ਜਾਂ ਟੈਲੀਵਿਜ਼ਨ ਵਰਗੀਆਂ ਚੀਜ਼ਾਂ ਦੇ ਸਕਦੀ ਹੈ। ਇਨ੍ਹੀਂ ਦਿਨੀਂ ਸਰਕਾਰ ਦਾ ਧਿਆਨ ਆਨਲਾਈਨ ਪੜ੍ਹਾਈ 'ਤੇ ਕੇਂਦਰਿਤ ਹੈ। ਪਹਿਲੀ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਰਕਾਰ ਪਹਿਲਾਂ ਹੀ 12 ਨਵੇਂ ਟੀਵੀ ਚੈਨਲ ਲਾਂਚ ਕਰਨ ਦਾ ਐਲਾਨ ਕਰ ਚੁੱਕੀ ਹੈ, ਜਿਸਦੀ ਤਿਆਰੀ ਤੇਜ਼ੀ ਨਾਲ ਚੱਲ ਰਹੀ ਹੈ।

ਪੰਜਾਬ ਵਿਚ ਦਲਿਤ ਵਿਦਿਆਰਥੀ ਕਰ ਸਕਣਗੇ ਉੱਚ ਪੜ੍ਹਾਈ

ਕੋਰੋਨਾ ਵਾਇਰਸ ਤੋਂ ਬਚਾਅ ਲਈ ਮਨੁੱਖੀ ਐਂਟੀਬਾਡੀ ਦੀ ਖੋਜ

covid-19 ਨਾਲ ਸਿਹਤਮੰਦ ਲੋਕ ਵੀ ਹੋ ਸਕਦੇ ਹਨ ਸ਼ੂਗਰ ਦਾ ਸ਼ਿਕਾਰ

ਆ ਗਈ corona ਦੀ Expiry date, ਇਸ ਤਰੀਕ ਤੋਂ ਬਾਅਦ ਖ਼ਤਮ ਹੋ ਜਾਵੇਗੀ ਮਹਾਂਮਾਰੀ

covid-19 : ਕੈਂਬ੍ਰਿਜ 'ਵਰਸਿਟੀ ਦਾ ਅਹਿਮ ਫੈਸਲਾ

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਸੋਸ਼ਲ ਮੀਡੀਆ ਰਾਹੀਂ ਹੋਵੇਗੀ ਪੜ੍ਹਾਈ

Subscribe