ਚੰਡੀਗੜ੍ਹ: ਪੰਜਾਬ ਵਿਚ ਚਲ ਰਹੀਆਂ ਨਿਜੀ ਬਸਾਂ ਦੇ ਰੂਟ ਅਤੇ ਸਮਾਂ ਸਾਰਨੀ ਦਾ ਮੰਤਰੀ ਰਾਜਾ ਵੜਿੰਗ ਨੇ ਨੋਟਿਸ ਲਿਆ ਹੈ । ਚਰਚਾ ਇਹ ਵੀ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਹਨ। ਇਹ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ ਵਾਲਿਆਂ ਦੀਆਂ ਹਨ। ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਰਾਜਾ ਵੜਿੰਗ ਨੇ ਪਹਿਲੀ ਹੀ ਮੀਟਿੰਗ ਵਿੱਚ ਸਪਸ਼ਟ ਕਰ ਦਿੱਤਾ ਕਿ ਟਾਈਮ ਟੇ