ਚੰਡੀਗੜ੍ਹ : ਬੀਐਸਐਫ ਦੇ ਅਧਿਕਾਰਤ ਖੇਤਰ ਨੂੰ ਵਧਾਉਣ ਨੂੰ ਲੈ ਕੇ ਸਿਆਸਤ ਤੇਜ ਹੋ ਗਈ ਹੈ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੀਐੱਸਐੱਫ ਦੇ ਸੁਰੱਖਿਆ ਖੇਤਰ ਨੂੰ ਵਧਾਉਣ ਦਾ