ਅਰਥ ਸ਼ਾਸਤਰ ਦਾ 2020 ਦਾ ਨੋਬਲ ਪੁਰਸਕਾਰ (ਸੇਵਰਿਜ ਰਿਵਰਬੈਂਕ ਪੁਰਸਕਾਰ) ਦੋ ਅਮਰੀਕੀ ਵਿਗਿਆਨੀਆਂ ਪਾਲ ਆਰ ਮਿਲਗ੍ਰੋਮ ਅਤੇ ਰਾਬਰਟ ਬੀ ਵਿਲਸਨ ਨੂੰ ਦਿੱਤੇ ਜਾਣਗੇ। ਇਹ ਪੁਰਸਕਾਰ ਸਟੈਨਫੋਰਡ ਯੂਨੀਵਰਸਿਟੀ ਦੇ ਦੋਵੇਂ ਅਰਥ ਸ਼ਾਸਤਰੀਆਂ ਨੂੰ ਉਨ੍ਹਾਂ ਦੀ ਨਿਲਾਮੀ ਦੇ ਸਿਧਾਂਤ ਅਤੇ ਨਿਲਾਮੀ ਦੀ ਨਵੀਂ ਪ੍ਰਕਿਰਿਆ ਦੇ ਵਿਕਾਸ ਲਈ ਦਿੱਤਾ ਜਾਵੇਗਾ।