Saturday, November 23, 2024
 

Nazi

ਇਸ ਡਾਕਟਰ ਨੂੰ ਕਿਉਂ ਕਿਹਾ ਜਾਂਦਾ ਸੀ "ਮੌਤ ਦਾ ਦੇਵਤਾ", ਪੜੋ ਵੇਰਵਾ

ਹਿਟਲਰ ਦੀ ਨਾਜ਼ੀ ਫੌਜ ਵਲੋਂ ਪੋਲੈਂਡ ਤੇ ਕਬਜੇ ਤੋਂ ਬਾਅਦ ਯਹੂਦੀਆਂ ਪ੍ਰਤੀ ਹਿਟਲਰ ਨੇ ਆਪਣਾ ਰਵਈਆ ਸਖ਼ਤ ਕਰ ਲਿਆ ਸੀ। ਯਹੂਦੀਆਂ ਨੂੰ ਸਜਾ ਦੇਣ ਲਈ ਸਾਰੇ ਪੋਲੈਂਡ ਵਿਚ ਜਗ੍ਹਾ-ਜਗ੍ਹਾ ਤਸ਼ੱਦਦ ਕੈੰਪ ਅਤੇ ਮੌਤ ਕੈੰਪ ਬਣਾਏ ਗਏ। ਇਨ੍ਹਾਂ ਤਸ਼ੱਦਦ ਕੈੰਪਾਂ ਵਿਚ ਯਹੂਦੀਆਂ ਨੂੰ ਜਬਰਨ ਲਿਆ ਕੇ ਓਹਨਾ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ ਅਤੇ ਮੌਤ ਦੇ ਕੈੰਪਾਂ ਵਿਚ ਓਹਨਾ ਨੂੰ ਅਜ਼ੀਬ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਸੀ। ਇਸ ਕੰਮ ਦਾ ਮੋਢੀ ਡਾਕਟਰ ਜੋਸੇਫ ਮੈਂਗੇਲੇ ਸੀ ਜਿਸਨੂੰ "ਮੌਤ ਦਾ ਦੇਵਤਾ" (Todesengel) ਵਜੋਂ ਵੀ ਜਾਣਿਆ ਜਾਂਦਾ ਹੈ ਇਹ ਦੂਜੇ ਵਿਸ਼ਵ ਸ਼ੁੱਧ ਦੇ ਸਮੇਂ ਇੱਕ ਜਰਮਨ ਐਸ ਐਸ ਅਧਿਕਾਰੀ (Schutzstaffel) ਅਤੇ ਡਾਕਟਰ ਸੀ।

ਜਰਮਨ ਵਲੋਂ ਵਰਲਡ ਵਾਰ 2 ਦੀ ਲੜਾਈ ਵਿਚ ਵਰਤੇ ਗਏ ਜੰਗੀ ਜਹਾਜ਼ ਦੇ ਅੰਸ਼ ਨਾਰਵੇ ਤੋਂ ਲੱਭੇ

1940 ਵਿਚ ਇਕ ਬ੍ਰਿਟਿਸ਼ ਪਣਡੁੱਬੀ ਦੁਆਰਾ ਮਾਰਿਆ ਗਿਆ ਅਤੇ ਡੁੱਬਿਆ ਹੋਇਆ ਇਕ ਜਰਮਨ ਜੰਗੀ ਬੇੜੇ ਦੇ ਮਲਬੇ ਨੂੰ ਦੱਖਣੀ ਨਾਰਵੇ ਦੇ ਉੱਤਰੀ ਸਮੁੰਦਰੀ ਤੱਟ ਦੇ ਡੂੰਘੇ ਪਾਣੀ ਵਿਚ ਲੱਭਿਆ ਗਿਆ.
ਨਾਰਵੇ ਦੇ ਇਲੈਕਟ੍ਰਿਕ ਗਰਿੱਡ ਆਪਰੇਟਰ ਸਟੈਟਨੇਟ ਨੇ ਸਮੁੰਦਰੀ ਤੱਟ ਦੇ ਸੋਨਾਰ ਸਕੈਨ 'ਤੇ 2017 ਵਿਚ ਸਮੁੰਦਰੀ ਜਹਾਜ਼ ਦੇ ਡਿੱਗਣ ਨੂੰ ਇਸ ਦੇ ਅੰਡਰ ਵਾਟਰ ਬਿਜਲੀ ਕੇਬਲ ਦੇ ਨੇੜੇ ਰੱਖਿਆ.

Subscribe