Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

NRI

8 ਕਰੋੜ ਤੋਂ ਵੱਧ ਦੇ ਅਮਰੀਕੀ ਡਾਲਰਾਂ ਸਮੇਤ NRI ਗ੍ਰਿਫ਼ਤਾਰ

ਮੁੰਬਈ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ ਨੇ ਸੀਆਈਐਸਐਫ ਦੀ ਮਦਦ ਨਾਲ ਬੁੱਧਵਾਰ (22 ਫਰਵਰੀ) ਨੂੰ ਵੱਡੀ ਕਾਰਵਾਈ ਕੀਤੀ। ਪੁਲਿਸ ਨੇ 8.36 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ। ਮੁਲਜ਼ਮ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। 

NRI ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖ਼ਾਧੜੀ ਦੇ ਮਾਮਲਿਆਂ ਬਾਰੇ DGP ਨੂੰ ਮਿਲੇਗਾ ਪੰਜਾਬ ਰਾਜ ਮਹਿਲਾ ਕਮਿਸ਼ਨ

ਕੈਨੇਡਾ ’ਚ ਪੱਕੇ ਹੋਣ ਲਈ ਪ੍ਰਵਾਸੀਆਂ ਨੇ ਮੌਂਟਰੀਅਲ ’ਚ ਕੱਢੀ ਰੈਲੀ

ਕੈਨੇਡਾ ’ਚ 90 ਹਜ਼ਾਰ ਪਰਵਾਸੀਆਂ ਨੂੰ ਮਿਲੇਗੀ ਪੀ.ਆਰ

ਪ੍ਰਸ਼ਾਸਨ ਵਲੋਂ ਕੋਵਿਡ ਦੌਰਾਨ ਪੰਜਾਬ ਪਰਤੇ ਐਨ.ਆਰ.ਆਈਜ਼ ਨੂੰ ਪਾਸੋਪਰਟ ਜਲਦ ਤੋਂ ਜਲਦ ਪ੍ਰਾਪਤ ਕਰਨ ਦੀ ਅਪੀਲ 👍

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵਿਦੇਸ਼ਾਂ ਤੋਂ ਪੰਜਾਬ ਪਰਤੇ ਐਨ.ਆਰ.ਆਈਜ਼ ਦੇ ਪਾਸੋਪਰਟ ਜ਼ਿਲ੍ਹਾ 

ਮਾਣ ਵਾਲੀ ਗੱਲ : ਮੋਤਾ ਸਿੰਘ ਬਣੇ ਯੂਕੇ ਦੇ ਪਹਿਲੇ ਸਿੱਖ ਏਸ਼ੀਅਨ ਜੱਜ

ਦੁਨੀਆ ਦੇ ਹਰੇਕ ਕੋਨੇ ਵਿਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਹਨਾਂ ਵਿਚੋਂ ਕਈਆਂ ਨੇ ਉੱਚ ਪ੍ਰਾਪਤੀਆਂ ਹਾਸਲ ਕਰ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਹੈ।ਇਹਨਾਂ ਵਿਚੋਂ ਇਕ ਮੋਤਾ ਸਿੰਘ ਹਨ, ਜਿਹਨਾਂ ਨੇ ਪਹਿਲੇ ਸਿੱਖ 

ਐੱਨਆਰਆਈ ਨੇ ਕਿਫ਼ਾਯਤੀ ਤੇ ਸੱਭਿਆਚਾਰਕ ਵਿਆਹ ਦਾ ਦਸਿਆ ਨਵਾਂ ਢੰਗ

Subscribe