Friday, November 22, 2024
 

Moon

ਹੁਣ ਚੰਦਰਮਾ 'ਤੇ ਇਨਸਾਨ ਨੂੰ ਭੇਜੇਗਾ ਭਾਰਤ

'ਚੰਨ' ਚੋਰੀ ਕਰਨ ਦੀ ਕੋਸ਼ਿਸ਼' : ਚੀਨ ਅਤੇ ਰੂਸ ਹੁਣ ਪੁਲਾੜ 'ਤੇ ਹਾਵੀ ਹੋਣ ਦੀ ਸਾਜਿਸ਼ ਰਚ ਰਹੇ ਹਨ

ਛੇਤੀ ਕਰੋ : ਚੰਨ (Moon) ਦੀ ਮੁਫ਼ਤ ਸੈਰ ਦਾ ਸੱਦਾ

ਟੋਕੀਓ, (ਏਜੰਸੀਆਂ) : ਚੰਨ ਦੀ ਸੈਰ ਕੌਣ ਨਹੀਂ ਕਰਨਾ ਚਾਹੇਗਾ, ਜਾਹਰ ਹੈ ਤੁਸੀਂ ਵੀ ਇਹੀ ਚਾਹੋਗੇ, ਚੱਲੋ ਫਿਰ ਇਸ ਲਈ ਤਿਆਰ ਹੋ ਜਾਵੋ ਅਤੇ ਆਪਣੀ ਰਜਿਸਟਰੇਸ਼ਨ ਕਰਵਾ ਲਓ। ਜਾਣਕਾਰੀ ਮੁਤਾਬਕ ਜਾਪਾਨ ਦੇ ਅਰਬਪਤੀ ਯੂਸਾਕੂ ਮਾਇਜਾਵਾ ਨੇ ਚੰਦਰਮਾ (Moon) 'ਤੇ ਮੁਫ਼ਤ 'ਚ ਯਾਤਰਾ ਦਾ ਸੱਦਾ ਦਿਤਾ ਹੈ। ਉਨ੍ਹਾਂ ਇਕ ਵੀਡੀਓ ਵੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਚੁਣੇ ਗਏ ਲੋਕਾਂ ਦਾ ਉਹ ਪੂਰਾ ਖਰਚ ਉਠਾਉਣਗੇ। ਇਕ ਹੋਰ ਖਾਸ ਗੱਲ ਇਹ ਹੈ ਕਿ ਉਹ ਇਸ ਯਾਤਰਾ ਲਈ ਸਾਰੇ ਇਲਾਕਿਆਂ ਤੋਂ ਅੱਠ ਲੋਕਾਂ ਦੀ ਚੋਣ ਕਰਨਗੇ।

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ।

ਸੋਮਵਾਰ ਨੂੰ ਪੁਲਾੜ 'ਚ ਇਕੱਠੇ ਦਿਸਣਗੇ ਚੰਨ, ਸ਼ਨੀ ਅਤੇ ਬ੍ਰਹਸਪਤੀ

ਨਾਸਾ ਨੂੰ ਵਿਕਰਮ ਲੈਂਡਰ ਦਾ ਨਹੀਂ ਮਿਲਿਆ ਸੁਰਾਗ

ਇਜ਼ਰਾਈਲ ਦਾ ਚੰਨ 'ਤੇ ਪਹੁੰਚਣ ਦਾ ਮਿਸ਼ਨ ਅਸਫਲ, ਪੁਲਾੜ ਗੱਡੀ ਹਾਦਸਾਗ੍ਰਸਤ

Subscribe