Saturday, April 05, 2025
 

Hrithik Roshan

ਰਿਤਿਕ ਨੇ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਖਰਚ ਕੀਤੇ 97.50 ਕਰੋੜ

ਅਦਾਕਾਰ ਰਿਤਿਕ ਰੋਸ਼ਨ ਨੇ ਮੁੰਬਈ ਦੇ ਜੁਹੂ-ਵਰਸੋਵਾ ਲਿੰਕ ਰੋਡ 'ਤੇ ਦੋ ਆਲੀਸ਼ਾਨ ਅਪਾਰਟਮੈਂਟਸ ਖਰੀਦੇ ਹਨ। ਲੰਬੇ ਸਮੇਂ ਤੋਂ ਆਪਣੇ ਸੁਪਨੇ ਵਾਲੇ ਘਰ ਦਾ ਇੰਤਜ਼ਾਰ ਕਰ ਰਹੇ ਰਿਤਿਕ ਨੇ 97.50 ਕਰੋੜ ਰੁਪਏ ਦੇ ਕੇ ਆਪਣੇ ਨਾਮ 'ਤੇ ਦੋ ਅਪਾਰਟਮੈਂਟ ਬਣਾਏ ਹਨ। ਰਿਪੋਰਟਾਂ ਦੇ ਅਨੁਸਾਰ ਰਿਤਿਕ ਹਮੇਸ਼ਾਂ ਸੀ-ਫੇਸਿੰਗ ਵਾਲਾ ਇੱਕ ਅਪਾਰਟਮੈਂਟ ਚਾਹੁੰਦਾ ਸੀ।

ਹੁਣ ਰਿਤਿਕ ਰੋਸ਼ਨ ਦੇ ਘਰ ਵੜਿਆ ਕੋਰੋਨਾ

ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੀ ਮਾਂ ਅਤੇ ਫ਼ਿਲਮ ਨਿਰਮਾਤਾ ਰਾਕੇਸ਼ ਰੋਸ਼ਨ ਦੀ ਪਤਨੀ ਪਿੰਕੀ ਰੋਸ਼ਨ ਨੂੰ 'ਕੋਰੋਨਾ ਵਾਇਰਸ' ਹੋ ਗਿਆ ਹੈ। ਖ਼ਬਰ ਦੀ ਪੁਸ਼ਟੀ ਕਰਦਿਆਂ 67 ਸਾਲਾ ਪਿੰਕੀ ਰੋਸ਼ਨ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, 'ਇੱਕ ਸਾਵਧਾਨੀ ਦੇ ਤੌਰ ਤੇ, ਮੇਰਾ ਪੂਰਾ ਪਰਿਵਾਰ ਅਤੇ ਘਰ ਦਾ ਪੂਰਾ ਸਟਾਫ ਹਰ ਦੋ-ਤਿੰਨ ਹਫ਼ਤਿਆਂ ਵਿਚ ਕੋਵਿਡ -19 ਦਾ ਟੈਸਟ ਕਰਾਉਂਦੇ ਹਾਂ। ਅਜਿਹਾ ਹੀ ਇਕ ਟੈਸਟ, ਜੋ ਪੰਜ ਦਿਨ ਪਹਿਲਾਂ ਕੀਤਾ ਗਿਆ ਸੀ, ਨੇ ਵੀ ਬਾਰਡਰਲਾਈਨਲਾਈਨ ਕੋਵਿਡ -19 ਮੇਰੇ ਵਿਚ ਸਕਾਰਾਤਮਕ ਪਾਇਆ

ਰਿਤਿਕ ਰੌਸ਼ਨ ਵਲੋਂ ਬਾਇਓਪਿਕ 'ਚ ਕਿਰਦਾਰ ਨਿਭਾਉਣ 'ਤੇ ਸੌਰਵ ਗਾਂਗੁਲੀ ਨੇ ਰੱਖੀ ਇਹ ਸ਼ਰਤ, ਛਿੜੀ ਨਵੀਂ ਚਰਚਾ

ਆਈ. ਪੀ. ਐੱਲ. ਦੀਆਂ ਤਿਆਰੀਆਂ ਦੌਰਾਨ ਬੀ. ਸੀ. ਸੀ. ਆਈ. ਚੀਫ਼ ਸੌਰਵ ਗਾਂਗੁਲੀ ਬਾਲੀਵੁੱਡ ਅਦਕਾਰਾ ਨੇਹਾ ਧੂਪੀਆ ਦੇ ਆਨਲਾਈਨ ਸ਼ੋਅ 'ਨੋ ਫਿਲਟਰ ਨੇਹਾ' ਦੇ 

Subscribe