Friday, November 22, 2024
 

Himachal

'ਹੁਨਰਬਾਜ਼' 'ਚ ਹਿਮਾਚਲ ਪੁਲਿਸ ਦੀ 'ਰੇਡ'

ਹਿਮਾਚਲ ਨੇ ਕੋਰੋਨਾ ਪਾਬੰਦੀਆਂ ਖ਼ਤਮ ਕੀਤੀਆਂ

ਇਸ ਵਾਰ ਪਵੇਗੀ ਕੜਾਕੇ ਦੀ ਠੰਡ

ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਅਜੇ ਹੋਰ ਕੜਾਕੇ ਦੀ ਠੰਡ ਪਵੇਗੀ। ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵਧ ਠੰਡ ਪੈਣ ਦੀ ਸੰਭਾਵਨਾ ਹੈ।
ਕੌਮੀ ਰਾਜਧਾਨੀ ਦਿੱਲੀ ਵਿਚ ਤਾਂ ਪਿਛਲੇ 10 ਸਾਲਾਂ ਵਿਚ ਪਹਿਲੀ ਵਾਰ ਇਸ ਸਾਲ ਨਵੰਬਰ ਵਿਚ ਸਭ ਤੋਂ ਵਧ ਠੰਡ ਪਈ। ਭਾਰਤੀ ਮੌਸਮ ਵਿਭਾਗ ਨੇ ਦਸੰਬਰ ਤੋਂ ਫਰਵਰੀ ਲਈ ਠੰਡ ਬਾਰੇ ਆਪਣੇ ਪੇਸ਼ਗੀ ਅਨੁਮਾਨ ਵਿਚ ਕਿਹਾ ਹੈ ਕਿ ਉੱਤਰੀ ਅਤੇ ਕੇਂਦਰੀ ਭਾਰਤ ਵਿਚ ਸਾਧਾਰਣ ਘੱਟੋ-ਘੱਟ ਤਾਪਮਾਨ ਦੇ ਆਮ ਨਾਲੋਂ ਹੇਠਾਂ ਹੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿਚ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਹਿ ਸਕਦਾ ਹੈ। ਦਿਨ ਦਾ ਤਾਪਮਾਨ ਕੁਝ ਵਧ ਹੋਣ ਦੀ ਉਮੀਦ ਹੈ।

ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਸੋਲਨ ਜ਼ਿਲ੍ਹਾ ਬਣਿਆ ਹੌਟ ਸਪਾਟ, 31 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ

ਸ਼ਿਮਲਾ 'ਚ 4 ਨਾਬਾਲਿਗ ਬੱਚੇ ਲਾਪਤਾ

Subscribe