Friday, November 22, 2024
 

Dubai

ਦੁਬਈ ’ਚ ਪ੍ਰਵਾਸੀ ਭਾਰਤੀ ਦੀ ਲੱਗੀ ਗਈ 10 ਲੱਖ ਡਾਲਰ ਦੀ ਲਾਟਰੀ

ਬਹਿਰੀਨ ’ਚ ਰਹਿ ਰਹੇ ਇਕ ਭਾਰਤੀ ਪ੍ਰਵਾਸੀ ਨੇ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਯਨੇਅਰ ਡ੍ਰਾ ’ਚ 10 ਲੱਖ ਅਮਰੀਕੀ ਡਾਲਰ ਦੀ ਭਾਰੀ ਰਕਮ ਜਿੱਤੀ ਹੈ। ‘ਗਲਫ ਨਿਊਜ਼’ ਨੇ ਦੱਸਿਆ ਕਿ 33 ਸਾਲਾਂ ਸੁਨੀਲ ਕੁਮਾਰ ਕਥੂਰੀਆ ਜੋ ਮਨਾਮਾ ’ਚ ਇਕ ਨਿੱਜੀ ਕੰਪਨੀ ਲਈ ਸੇਲਸਮੈਨ ਦੇ ਰੂਪ ’ਚ ਕੰਮ ਕਰਦਾ ਹੈ, ਬੁੱਧਵਾਰ ਨੂੰ ਮਿਲੀਅਨ ਡਾਲਰ ਜਿੱਤਣ ਵਾਲੇ 342ਵੇਂ ਵਿਅਕਤੀ ਬਣੇ। ਮਨਾਮਾ ਦੇ ਨਿਵਾਸੀ ਨੇ 17 ਅਕਤੂਬਰ ਨੂੰ ਆਨਲਾਈਨ ਖਰੀਦੇ ਗਏ ਟਿਕਟ ’ਤੇ 10 ਲੱਖ ਅਮਰੀਕੀ 

ਧੋਨੀ ਤੇ ਚੇਨਈ ਦਾ ਹੁਣ ਤੱਕ ਦਾ ਸਭ ਤੋਂ ਖਰਾਬ IPL ਪ੍ਰਦਰਸ਼ਨ

ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ 9 ਵਿਕਟਾਂ ਨਾਲ ਜਿੱਤ ਦਰਜ ਕਰ ਇਸ ਸਾਲ ਦੇ ਸੀਜ਼ਨ ਨੂੰ ਖਤਮ ਕੀਤਾ। ਇਹ ਆਈ. ਪੀ. ਐੱਲ. ਸੀਜ਼ਨ ਚੇਨਈ ਦੇ ਲਈ ਸਭ ਤੋਂ ਖਰਾਬ ਸੀਜ਼ਨ 'ਚੋਂ ਇਕ ਰਿਹਾ ਹੈ। ਇਹ ਸੀਜ਼ਨ ਚੇਨਈ ਦੇ ਲਈ ਹੀ ਨਹੀਂ ਬਲਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਵੀ ਨਿਰਾਸ਼ਾਜਨਕ ਰਿਹਾ ਹੈ। ਧੋਨੀ ਦੇ ਲਈ ਆਈ. ਪੀ. ਐੱਲ. 2020 ਬੇਹੱਦ ਹੀ ਖਰਾਬ ਰਿਹਾ। ਇਸ ਸੀਜ਼ਨ 'ਚ ਨਾਂ ਤਾਂ ਉਹ ਆਪਣੀ ਕਪਤਾਨੀ ਨਾਲ ਟੀਮ ਨੂੰ ਪਲੇਅ-ਆਫ 'ਚ ਜਗ੍ਹਾ ਦਿਵਾ ਸਕੇ ਤੇ ਨਾ ਹੀ ਆਪਣੇ ਬੱਲੇ ਨਾਲ ਕੁਝ ਖਾਸ਼ ਪ੍ਰਦਰਸ਼ਨ ਕਰ ਸਕੇ। ਉਸਦਾ ਬੱਲਾ ਆਈ. ਪੀ. ਐੱਲ. 'ਚ ਪੂਰੇ ਸੀਜ਼ਨ 'ਚ ਸ਼ਾਂਤ ਰਿਹਾ।

Subscribe