ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨੇ ਕਿਹਾ ਕਿ ਸਮਾਜ ਦੇ ਸੱਭ ਤੋਂ ਪਿਛੜੇ ਵਿਅਕਤੀ ਤੇ ਵਰਗ ਨੂੰ ਸਰਕਾਰੀ ਯੋਜਨਾਵਾਂ ਦਾ ਸੱਭ ਤੋਂ ਪਹਿਲਾਂ ਲਾਭ ਦੇ ਕੇ ਉਸ ਦਾ ਵਿਕਾਸ ਕਰਨਾ ਹੀ ਮੌਜੂਦਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ|