Friday, November 22, 2024
 

Cyclender

ਘਰ 'ਚ ਇਸ ਤਰ੍ਹਾਂ 2 ਸਿਲੰਡਰ ਫੱਟਣ ਕਾਰਨ ਮੱਚੀ ਹਾਹਾਕਾਰ

ਹੁਣ ਬਿਨਾਂ ਐਡਰੈੱਸ ਪਰੂਫ਼ ਖਰੀਦ ਸਕਦੇ ਹੋ LPG ਗੈਸ ਸਿਲੰਡਰ

ਅੱਜ ਤੋਂ ਮਹਿੰਗਾ ਹੋਇਆ ਗੈਸ ਸਲੰਡਰ

ਨਵੀਂ ਦਿੱਲੀ : ਅੱਜ ਤੋਂ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਅੱਜ ਯਾਨੀ 1 ਜੁਲਾਈ ਤੋਂ ਤੁਹਾਨੂੰ ਇੰਡੇਨ ਦੇ ਸਿਲੰਡਰ ਭਰਨ ਲਈ 25 ਰੁਪਏ ਹੋਰ ਦੇਣੇ ਪੈਣਗੇ। ਦੱਸ ਦੇਈਏ ਕਿ ਮਈ ਅਤੇ ਜੂਨ ਵਿੱਚ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋ

LPG ਸਿਲੰਡਰ ਬੁਕਿੰਗ ਲਈ ਫੋਨ ਨੰਬਰ ਬਦਲਿਆ

ਕੰਪਨੀ ਆਈ.ਓ.ਸੀ. (ਇੰਡੀਆ ਆਇਲ ਕਾਰਪੋਰੇਸ਼ਨ) ਗੈਸ ਏਜੰਸੀ 'ਇੰਡਿਅਨ' ਨਾਮਕ ਗੈਸ ਸਿਲੰਡਰ ਵੰਡ ਸੇਵਾ ਦਾ ਸੰਚਾਲਨ ਕਰਦੀ ਹੈ। ਜੇ ਤੁਸੀਂ ਇਸ ਕੰਪਨੀ ਦੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਨੂੰ ਭਰਵਾਉਣ ਦੀ ਬੁਕਿੰਗ ਸੇਵਾ ਲਈ ਮੋਬਾਈਲ ਨੰਬਰ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇ ਤੁਸੀਂ

ਪਹਿਲੀ ਨਵੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ !

ਐਲਪੀਜੀ (LPG) ਦੀ ਵਰਤੋਂ ਕਰਨ ਵਾਲੇ ਪਰਿਵਾਰਾਂ ਲਈ ਇੱਕ ਖ਼ਾਸ ਖ਼ਬਰ ਸਾਹਮਣੇ ਆਈ ਹੈ। ਤੇਲ ਕੰਪਨੀਆਂ 1 ਨਵੰਬਰ ਤੋਂ ਭਾਵ ਅਗਲੇ ਮਹੀਨੇ ਤੋਂ ਐਲਪੀਜੀ ਸਿਲੰਡਰਾਂ ਦੀ ਨਵੀਂ ਪ੍ਰਣਾਲੀ ਲਾਗੂ ਕਰਨ ਜਾ ਰਹੀਆਂ ਹਨ। ਜੇ ਤੁਸੀਂ ਇਸ ਦੀ ਪਾਲਣਾ ਨਹੀਂ ਕਰਦੇ, ਤਾਂ ਤੁਹਾਨੂੰ ਗੈਸ ਸਿਲੰਡਰ ਦੀ ਡਿਲੀਵਰੀ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। ਗਲਤ ਜਾਣਕਾਰੀ ਕਾਰਨ ਗੈਸ ਸਿਲੰਡਰ ਦੀ ਸਪਲਾਈ ਰੋਕ ਦਿੱਤੀ ਜਾ ਸਕਦੀ ਹੈ।

Subscribe