ਗਲਵਾਨ ਵਿਚ ਭਾਰਤੀ ਫ਼ੌਜ ਨਾਲ ਹੋਈ ਝੜਪ ਤੋਂ ਬਾਅਦ ਚੀਨੀ ਹੈਕਰਾਂ ਨੇ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਦੇ ਪਾਵਰ ਸਪਲਾਈ ਸਿਸਟਮ ਉਤੇ ਸਾਇਬਰ ਅਟੈਕ ਕੀਤਾ ਸੀ।
ਅਮਰੀਕਾ ਵਿੱਚ ਪਰਮਾਣੂ ਹਥਿਆਰਾਂ ਦੇ ਭੰਡਾਰ ਦੀ ਦੇਖਭਾਲ ਕਰਣ ਵਾਲੇ ਰਾਸ਼ਟਰੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ (NNSA) ਅਤੇ ਊਰਜਾ ਮੰਤਰਾਲਾ (DOE) ਦੇ ਨੈੱਟਵਰਕ 'ਤੇ ਸਾਇਬਰ ਹਮਲਿਆਂ ਦੀਆਂ ਖਬਰਾਂ ਹਨ।