Friday, November 22, 2024
 

Air India

ਏਅਰ ਇੰਡੀਆ ਨੂੰ ਅਮਰੀਕਾ ਦੀ ਕੋਰਟ ’ਚ ਘਸੀਟਿਆ

ਏਅਰ ਇੰਡੀਆ ਲਈ ਬੋਲੀ ਲਗਾਉਣ ਜਾ ਰਿਹਾ ਟਾਟਾ ਸਮੂਹ, 88 ਸਾਲ ਪਹਿਲਾਂ ਕੀਤੀ ਸੀ ਸਥਾਪਨਾ

 ਭਾਰਤ ਦਾ ਸਭ ਤੋਂ ਵੱਡਾ ਉਦਯੋਗ ਸੰਗਠਿਤ ਟਾਟਾ ਸਮੂਹ, ਅੱਜ ਸੰਕਟ ਚੋਂ ਲੰਘ ਰਹੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੇ ਲਈ 'ਦਿਲਚਸਪੀ ਦਾ ਇਜ਼ਹਾਰ' (ਰਸਮੀ ਤੌਰ 'ਤੇ ਖਰੀਦਣ ਦੀ ਇੱਛਾ ਲਈ ਜਮ੍ਹਾਂ ਦਸਤਾਵੇਜ਼  ਕਰਵਾ ਸਕਦਾ ਹੈ) 

ਸੋਨੇ ਦੀ ਤਸਕਰੀ 'ਚ ਫੜੇ ਗਏ ਤਿੰਨ 'ਚੋਂ ਦੋ ਏਅਰ ਇੰਡੀਆ ਦੇ ਮੁਲਾਜ਼ਮ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਸਟਮ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਸੋਮਵਾਰ ਨੂੰ ਅਬੂ-ਧਾਬੀ ਤੋਂ ਆਉਣ ਵਾਲੇ ਇਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਰੋਕਿਆ। ਪੁੱਛਗਿੱਛ ਦੌਰਾਨ ਉਸ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਨਾਲ ਦੋ ਸਿਲਵਰ ਰੰਗ ਦੇ ਪੈਕਟ 'ਚ ਕਰੀਬ 1.48 ਕਿਲੋ ਸੋਨਾ ਲੈ ਕੇ ਆਇਆ ਜਿਸ ਨੂੰ ਉਸ ਨੇ ਏਅਰ ਕਰਾਫਟ ਦੇ Toilet 'ਚ ਰੱਖਿਆ ਸੀ।

ਹਾਂਗ-ਕਾਂਗ ਨੇ ਏਅਰ ਇੰਡੀਆ 'ਤੇ ਲਗਾਈ ਪਾਬੰਦੀ

ਹਾਂਗ-ਕਾਂਗ ਨੇ ਕੁਝ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ 10 ਨਵੰਬਰ ਤੱਕ ਮੁੰਬਈ ਤੋਂ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਹੈ। ਬੁੱਧਵਾਰ ਨੂੰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਯਾਤਰਾ ਕਰਨ ਵਾਲੇ ਕੁਝ ਯਾਤਰੀ ਹਾਂਗ ਕਾਂਗ ਪਹੁੰਚਣ 'ਤੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਇਸ ਤੋਂ ਬਾਅਦ ਹਾਂਗ-ਕਾਂਗ ਦੀ ਸਰਕਾਰ ਨੇ 28 ਅਕਤੂਬਰ ਤੋਂ 10 ਨਵੰਬਰ ਤੱਕ ਮੁੰਬਈ-ਹਾਂਗ ਕਾਂਗ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਹਾਂਗਕਾਂਗ ਨੇ ਏਅਰ ਇੰਡੀਆ ਤੇ ਵਿਸਥਾਰਾ ਦੀਆਂ ਉਡਾਣਾਂ 'ਤੇ ਲਗਾਈ ਰੋਕ

ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਤੋਂ ਬਾਅਦ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਥਾਰਾ ਦੀਆਂ ਉਡਾਣਾਂ 'ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। 

ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ 300 ਭਾਰਤੀਆਂ ਨਾਲ ਅਮਰੀਕਾ ਤੋਂ ਰਵਾਨਾ

ਵੰਦੇ ਭਾਰਤ ਮਿਸ਼ਨ : ਸਿੰਗਾਪੁਰ ਤੋਂ 234 ਭਾਰਤੀ ਦਿੱਲੀ ਪਹੁੰਚੇ

Air India ਦਾ ਸਰਵਰ ਫੇਲ੍ਹ, ਉਡਾਣਾਂ ਰੱਦ ਹੋਣ ਨਾਲ ਮਚੀ ਹਫੜਾ-ਦਫੜੀ

Subscribe