Friday, November 22, 2024
 

ਰੱਖਿਆ ਮੰਤਰੀ

ਵਾਰਾਣਸੀ ਦੇ ਅਰਵਿੰਦ ਨੇ 'ਸ਼ਬਰੀ' ਬਣ ਕੇ ਪ੍ਰਧਾਨ ਮੰਤਰੀ ਮੋਦੀ ਨੂੰ 'ਮੋਮੋਜ਼' ਖੁਆਉਣ ਦੀ ਜਤਾਈ ਇੱਛਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਸਵਨੀਧੀ ਯੋਜਨਾ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਵਿਚ ਉਨ੍ਹਾਂ ਦੀ ਸਖਤ ਮਿਹਨਤ ਅਤੇ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ, ਉਨ੍ਹਾਂ ਨੇ 39 ਸਾਲਾ ਮਿਸਟਰ ਮਾਹੀ ਹਾਟ ਅਤੇ ਕੂਲ ਅਰਥਾਤ ਅਰਵਿੰਦ ਮੌਰਿਆ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵਾਰਾਣਸੀ ਦੇ ਦੁਰਗਾਕੁੰਡ ਨੇੜੇ ਮਾਨਸ ਨਗਰ ਕਲੋਨੀ ਦੇ ਮੋੜ ਤੇ ਮੋਮੈ ਅਤੇ ਕਾਫੀ ਦੀ ਦੁਕਾਨ ਸਥਾਪਤ ਕੀਤੀ ਹੈ।

ਚੀਨ ਨਾਲ ਸਰਹੱਦੀ ਵਿਵਾਦ ਸ਼ਾਂਤੀਪੂਰਨ ਗਲਬਾਤ ਰਾਹੀਂ ਹੀ ਕਢਿਆ ਜਾ ਸਕਦਾ ਹੈ : ਰਾਜਨਾਥ ਸਿੰਘ

ਸੰਸਦ ਦੇ ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ ਹੈ। ਸੈਸ਼ਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਸੰਸਦ 'ਚ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੌਰਾ ਕਰ ਕੇ ਸਾਡੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਡੇ ਵੀਰ ਜਵਾਨਾਂ ਨਾਲ ਖੜ੍ਹੇ ਹੋਣ ਦਾ ਸੰਦੇਸ਼ ਜਵਾਨਾਂ ਨੂੰ ਦਿਤਾ ਸੀ। ਮੈਂ ਵੀ ਲੱਦਾਖ ਜਾ ਕੇ ਆਪਣੇ ਯੂਨਿਟ ਨਾਲ ਸਮਾਂ ਬਿਤਾਇਆ ਸੀ ਤੇ ਉਨ੍ਹਾਂ ਦੇ ਹੌਂਸਲੇ ਨੂੰ ਵੀ ਮਹਿਸੂਸ 

ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬੇਟਾ ਕੋਰੋਨਾ ਪਾਜ਼ੀਟਿਵ

Subscribe