Friday, November 22, 2024
 

ਮੁਹਿੰਮ

ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ 'ਪਿੰਡ ਕੋਵਿਡ ਫ਼ਤਿਹ' ਪ੍ਰੋਗਰਾਮ ਦਾ ਐਲਾਨ

ਉਤਰ ਪ੍ਰਦੇਸ਼ ਦੇ ਪਿੰਡਾਂ ਵਿੱਚ ਪੈਦਾ ਹੋਈ ਸਥਿਤੀ ਤੋਂ ਬਚਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 

ਆਤਮਨਿਰਭਰ ਭਾਰਤ ਮੁਹਿੰਮ ਤਹਿਤ 20 ਲੱਖ ਕਰੋੜ ਦਾ ਲਾਭ ਚੁੱਕਣ ਲਈ ਸਰੋਤਾਂ ਦੀ ਕਰਨੀ ਹੋਵੇਗੀ ਸਹੀ ਵਰਤੋ : CM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ 20 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨ ਕੀਤਾ ਹੈ| ਸਾਨੂੰ ਇਸ ਪੈਕੇਜ ਦਾ ਲਾਭ ਚੁੱਕਣ ਲਈ ਆਪਣੇ ਸਾਰੇ ਸਰੋਤਾਂ ਦੀ ਸਹੀ ਵਰਤੋ ਕਰਨੀ ਹੋਵੇਗੀ| ਮੁੱਖ ਮੰਤਰੀ ਨੇ ਇਹ ਗਲ ਅੱਜ ਇੱਥੇ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਅਤੇ ਸਵਦੇਸ਼ੀ ਸਵਾਵਲੰਬਨ ਟਰਸਟ ਵੱਲੋਂ ਚਲਾਏ ਜਾ ਰਹੇ ਆਤਮਨਿਰਭਰ ਹਰਿਆਣਾ ਪ੍ਰੋਗ੍ਰਾਮ ਨਾਲ ਜੁੜੀ ਇਕ ਮੀਟਿੰਗ ਵਿਚ ਕਹੀ| 

ਕੌਮਾਂਤਰੀ ਬਾਲੜੀ ਦਿਵਸ : 202 ਨਵਜੰਮੀਆਂ ਬੱਚੀਆਂ ਦੇ ਘਰਾਂ ਦੇ ਮੁੱਖ ਦਰਵਾਜਿਆਂ ’ਤੇ ਲੱਗਣਗੀਆਂ ਨਾਮ ਵਾਲੀਆਂ ਪਲੇਟਾਂ.....

ਕੌਮਾਂਤਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਆਪਣੀ ਕਿਸਮ ਦੀ ਇਕ ਵਿਲੱਖਣ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ  202 ਨਵ-ਜੰਮੀਆਂ ਬੱਚੀਆਂ ਦੇ ਘਰਾਂ ਦੇ ਮੁੱਖ ਦਰਵਾਜਿਆਂ ’ਤੇ ਇਨ੍ਹਾਂ ਬਾਲੜੀਆਂ ਦੇ ਨਾਮ ਵਾਲੀਆਂ ਪਲੇਟਾਂ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਰਸਮੀ ਆਗਾਜ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਖੁਦ ਸਥਾਨਕ ਬਹਾਦਰਪੁਰ ਵਿਖੇ ਇਕ ਨਵ-ਜੰਮੀ

ਜੰਮੂ ਕਸ਼ਮੀਰ : ਹੰਦਵਾੜਾ ਮੁਕਾਬਲੇ 'ਚ 2 ਅਧਿਕਾਰੀਆਂ ਸਮੇਤ 5 ਫੌਜ ਦੇ ਜਵਾਨ ਸ਼ਹੀਦ

Subscribe