ਬਾਬੂ ਰਾਮ ਸਰਕਾਰੀ ਦਫ਼ਤਰ ’ਚ ਕਲਰਕ ਹਨ। ਚੰਗੀ ਤਨਖ਼ਾਹ ਤੇ ਖ਼ੁਸ਼ਹਾਲ ਪਰਵਾਰ ਹੈ। ਪਿਛਲੇ ਛੇ ਮਹੀਨਿਆਂ ਤੋਂ ਉਸ ਦੀ ਕੋਠੀ ਦਾ ਕੰਮ ਚੱਲ ਰਿਹਾ ਹੈ।