ਆਮਤੌਰ 'ਤੇ ਇੱਕ ਛੋਟੇ ਪਿੰਡ ਵਿੱਚ ਵੀ ਘੱਟ ਤੋਂ ਘੱਟ 50 ਤੋਂ 100 ਲੋਕ ਰਹਿੰਦੇ ਹਨ। ਪਰ ਦੁਨੀਆ ਵਿੱਚ ਇੱਕ ਅਜਿਹਾ ਵੀ ਪਿੰਡ ਹੈ, ਜਿੱਥੇ ਦੀ ਆਬਾਦੀ ਜਾਣ ਕੇ ਤੁਸੀ ਹੈਰਾਨ ਰਹਿ ਜਾਓਗੇ। ਇਸ ਪਿੰਡ ਵਿੱਚ ਕੇਵਲ ਇੱਕ ਔਰਤ ਹੀ ਰਹਿੰਦੀ ਹੈ ਅਤੇ ਉਹ ਕਾਫ਼ੀ ਬਜ਼ੁਰਗ ਵੀ ਹੈ। ਇਹ ਔਰਤ ਕਾਫ਼ੀ ਸਾਲਾਂ ਤੋਂ ਇਸ ਪਿੰਡ ਵਿੱਚ ਇਕੱਲੀ ਹੀ ਰਹਿ ਰਹੀ ਹੈ।