ਮੌਸਮ ਵਿਭਾਗ ਮੁਤਾਬਕ 7 ਮਈ ਤੱਕ ਲੋਕਾਂ ਨੂੰ ਇੰਝ ਹੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ 8 ਮਈ ਤੋਂ 4 ਦਿਨਾਂ ਲਈ ਗਰਮੀ ਦੇ ਮੌਸਮ ਤੋਂ ਕੁਝ ਨਿਜਾਤ ਮਿਲੇਗੀ ਕਿਉਂਕਿ ਕਈ ਦਿਨ ਸੂਬੇ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ 10 ਅਤੇ 11 ਮਈ ਨੂੰ ਕੁਝ ਥਾਵਾਂ 'ਤੇ ਬੱਦਲਵਾਈ ਦੇ ਨਾਲ ਬੂੰਦਾਬਾਂਦੀ ਹੋਣ ਦੇ ਵੀ ਆਸਾਰ ਹਨ।