Friday, November 22, 2024
 

ਸਿਆਸੀ

ਭਾਜਪਾ 'ਤੇ ਵਰ੍ਹਦਿਆਂ ਮਮਤਾ ਬੈਨਰਜੀ ਨੇ ਆਖੀ ਇਹ ਗੱਲ

January 25, 2021 04:51 PM

ਪੁਰਾਸੁਰਾ (ਪੱਛਮੀ ਬੰਗਾਲ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਨੇਤਾ ਜੀ ਦੀ 125ਵੀਂ ਜਨਮ ਵਰ੍ਹੇਗੰਢ ਲਈ ਰੱਖੇ ਸਮਾਗਮ ਦੌਰਾਨ ਭਾਜਪਾ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਿਰਾਦਰ ਕੀਤਾ ਹੈ। ਭਾਜਪਾ ਨੂੰ ‘ਬਾਹਰ ਵਾਲਿਆਂ’ ਦਾ ਸਮੂਹ ਅਤੇ ‘ਭਾਰਤ ਜਲਾਓ ਪਾਰਟੀ’ ਦਸਦਿਆਂ ਮਮਤਾ ਨੇ ਕਿਹਾ ਕਿ ਇਹ ਪਾਰਟੀ ਲਗਾਤਾਰ ਬੰਗਾਲ ਦੀਆਂ ਉੱਘੀਆਂ ਹਸਤੀਆਂ ਦਾ ਨਿਰਾਦਰ ਕਰਦੀ ਆ ਰਹੀ ਹੈ। ਇਸ ਸੂਚੀ ਵਿੱਚ ਹੁਣ ‘ਨੇਤਾ ਜੀ’ ਦਾ ਨਾਮ ਦਰਜ ਹੋ ਗਿਆ ਹੈ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

 
 
 
 
Subscribe