Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਬਿਗ ਬਾਸ ਸ਼ੋਅ : ਜੈਸਮੀਨ ਨੇ ਭੰਨਿਆ ਰਾਖੀ ਸਾਵੰਤ ਦਾ ਨੱਕ

December 29, 2020 01:59 PM

ਮੁੰਬਈ : ਬਿਗ ਬਾਸ ਦੇ ਚਲ ਰਹੇ ਸ਼ੋਅ ਦੌਰਾਨ ਉਸ ਵੇਲੇ ਪੰਗਾ ਪੈ ਗਿਆ ਜਦੋ ਗੁੱਸੇ ’ਚ ਜੈਸਮੀਨ ਨੇ ਇਕ ਸ਼ੋਪੀਸ ਬੱਤਖ ਦਾ ਮੂੰਹ ਚੁੱਕ ਕੇ ਰਾਖੀ ਦੇ ਮੂੰਹ ’ਤੇ ਜ਼ੋਰ ਨਾਲ ਮਾਰ ਦਿ, ਤਾ ਜੈਸਮੀਨ ਦੀ ਇਸ ਹਰਕਤ ਤੋਂ ਬਾਅਦ ਰਾਖੀ ਜ਼ੋਰ ਜ਼ੋਰ ਨਾਲ ਚੀਕਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਉਨ੍ਹਾਂ ਦੀ ਨੱਕ ਟੁੱਟ ਗਈ। । ਕਲਰਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ’ਚ ਕਾਫੀ ਪਿੱਛੇ ਰਾਖੀ ਤੇ ਜੈਸਮੀਨ ’ਚ ਲੜਾਈ ਦਿਖ ਰਹੀ ਹੈ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਰਾਖੀ ਕਹਿ ਰਹੀ ਹੈ ‘ਜੋ ਮੇਰੇ ਪਿੱਛੇ ਸਪਾਈ ਕਰੇਗਾ ਉਸ ਦੀ ਲੱਤ ਟੁੱਟ ਜਾਵੇ...ਰਾਖੀ ਦੀ ਇਹ ਗੱਲ ਸੁਣ ਕੇ ਅਲੀ ਤੇ ਜੈਸਮੀਨ ਉਨ੍ਹਾਂ ’ਤੇ ਗੁੱਸੇ ਕਰਦੇ ਦਿਖ ਰਹੇ ਹਨ। ਹਾਲਾਂਕਿ ਅਲੀ ਥੋੜ੍ਹੀ ਦੇਰ ’ਚ ਸ਼ਾਂਤ ਹੋ ਜਾਂਦੇ ਹਨ ਪਰ ਜੈਸਮੀਨ ਤੇ ਰਾਖੀ ’ਚ ਇਹ ਲੜਾਈ ਜਾਰੀ ਰਹਿੰਦੀ ਹੈ।
ਰਾਖੀ ਨੂੰ ਰੋਂਦੇ ਦੇਖ ਕੇ ਅਲੀ ਤੇ ਬਾਕੀ ਘਰਵਾਲੇ ਉਨ੍ਹਾਂ ਦੇ ਕੋਲ ਆ ਜਾਂਦੇ ਹਨ ਪਰ ਜੈਸਮੀਨ ਫਿਰ ਵੀ ਗੁੱਸੇ ’ਚ ਹੀ ਨਜ਼ਰ ਆਉਂਦੀ ਹੈ ਤੇ ਇਸ ਨੂੰ ਵੀ ਰਾਖੀ ਦੀ ਨੌਟੰਕੀ ਦੱਸਦੀ ਹੈ। ਜਾਣਕਾਰੀ ਮੁਤਾਬਕ ਬਿੱਗ ਬੌਸ ਜੈਸਮੀਨ ਦੀ ਇਸ ਹਰਕਤ ਦੀ ਨਿੰਦਾ ਕਰਨਗੇ ਤੇ ਕਹਿਣਗੇ ਕੀ ਤੁਹਾਡਾ ਇਰਾਦਾ ਸੱਟ ਲਾਉਣ ਦਾ ਨਹੀਂ ਸੀ ਪਰ ਰਾਖੀ ਨੂੰ ਸੱਟ ਲੱਗ ਸਕਦੀ ਸੀ।

 

Have something to say? Post your comment

Subscribe