Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਕਾਂਗਰਸ ਦੇ ਰੋਡ ਸ਼ੋਅ 'ਚ ਵੱਡਾ ਹਦਸਾ, ਮਹਿਮਾ ਚੌਧਰੀ ਵੀ ਜ਼ਖਮੀ

May 04, 2019 12:13 PM

ਮੁੰਬਈ: ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ 'ਚ ਕਾਂਗਰਸ ਦੇ ਉਮੀਦਵਾਰ ਦੇ ਪ੍ਰਚਾਰ ਲਈ ਇਕ ਰੋਡ ਸ਼ੋਅ ਆਯੋਜਿਤ ਕੀਤਾ ਗਿਆ ਸੀ। ਇਸ ਰੋਡ ਸ਼ੋਅ 'ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਵੀ ਸ਼ਾਮਲ ਹੋਈ ਸੀ। ਇਹ ਰੋਡ ਸ਼ੋਅ ਭਾਦਰਾ 'ਚ ਕਾਂਗਰਸ ਉਮੀਦਵਾਰ ਰਫੀਕ ਮੰਡੇਲੀਆ ਦੇ ਪੱਖ 'ਚ ਹੋ ਰਿਹਾ ਸੀ। ਰੋਡ ਸ਼ੋਅ ਦੌਰਾਨ ਪਿਕਅੱਪ (ਜੀਪ) 'ਚ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਨਾਲ ਹਾਦਸਾ ਹੋ ਗਿਆ ਅਤੇ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ। ਜੀਪ 'ਚ ਸਵਾਰ ਲੋਕ ਡਿੱਗ ਗਏ। ਹਾਦਸੇ ਦੌਰਾਨ ਮਹਿਮਾ ਚੌਧਰੀ ਵੀ ਜੀਪ 'ਚ ਸਵਾਰ ਸੀ। ਹਾਦਸੇ ਤੋਂ ਤੁਰੰਦ ਬਾਅਦ ਉਸ ਨੂੰ ਸਟੇਟ ਕਲੀਨਿਕ 'ਚ ਲਿਜਾਇਆ ਗਿਆ। ਜਾਣਕਾਰੀ ਮੁਤਾਬਕ, ਦੁਰਘਟਨਾ 'ਚ ਮਹਿਮਾ ਚੌਧਰੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਇਲਾਜ ਤੋਂ ਬਾਅਦ ਮਹਿਮਾ ਚੌਧਰੀ ਨੂੰ ਪ੍ਰਚਾਰ ਸਮਾਰੋਹ 'ਚ ਘਰ ਭੇਜ ਦਿੱਤਾ ਗਿਆ।

ਦੱਸ ਦਈਏ ਕਿ ਰੋਡ ਸ਼ੋਅ ਹਾਦਸੇ ਦੌਰਾਨ ਮਹਿਮਾ ਚੌਧਰੀ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ 12 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਦਾ ਅੱਜ ਯਾਨੀ ਸ਼ਨੀਵਾਰ ਆਖਰੀ ਦਿਨ ਹੈ। ਇਹੀ ਕਾਰਨ ਹੈ ਕਿ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਤੇ ਰੋਡ ਸ਼ੋਅ 'ਚ ਲੋਕਾਂ ਦੀ ਜ਼ਿਆਦਾ ਭੀੜ ਰਹੀ। ਸਟਾਰ ਪ੍ਰਮੋਟਰਾਂ ਦੀਆਂ ਮੀਟਿੰਗਾਂ ਤੇ ਫਿਲਮੀ ਸਟਾਰਸ ਦੇ ਰੋਡ ਸ਼ੋਅ 'ਚ ਪਾਰਟੀਆਂ ਪੂਰਾ ਜ਼ੋਰ ਲਾ ਰਹੀਆਂ ਹਨ। ਚੁਰੂ ਲੋਕ ਸਭਾ ਖੇਤਰ ਤੋਂ ਕਾਂਗਰਸ ਉਮੀਦਵਾਰ ਰਫੀਕ ਮੰਡੇਲੀਈ ਦੇ ਸਮਰਥਨ 'ਚ ਮਹਿਮਾ ਚੌਧਰੀ ਨਾਲ ਫਿਲਮ ਸਟਾਰ ਅਮੀਸ਼ਾ ਪਟੇਲ ਨੇ ਵੀ ਰੋਡ ਸ਼ੋਅ ਕੀਤਾ ਹੈ। ਅਮੀਸ਼ਾ ਪਟੇਲ ਨੇ ਚੁਰੂ ਦੇ ਰਤਨਗੜ੍ਹ ਸ਼ਹਿਰ 'ਚ ਰੋਡ ਸ਼ੋਅ ਕੀਤਾ।a

 
 

Have something to say? Post your comment

Subscribe