Tuesday, November 26, 2024
 
BREAKING NEWS
10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ : ICSE ਅਤੇ ISC ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀਲੱਭ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਚੰਡੀਗੜ੍ਹ 'ਚ ਧਮਾਕਾ, ਸੁੱਟੇ ਗਏ ਦੇਸੀ ਬੰਬਬਦਲੇਗਾ ਤੁਹਾਡਾ ਪੈਨ ਕਾਰਡ : ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ : ਮੋਦੀ ਸਰਕਾਰ ਦਾ ਵੱਡਾ ਫੈਸਲਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਨਵੰਬਰ 2024)किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾ

ਰਾਸ਼ਟਰੀ

ਸਮਾਰਟ ਸਿਟੀ ਰੈਂਕਿੰਗ : ਆਗਰਾ ਨੇ ਸੂਬੇ 'ਚੋਂ ਕੀਤਾ ਟੌਪ

December 13, 2020 04:06 PM

ਆਗਰਾ : ਸਮਾਰਟ ਸਿਟੀ ਦੀ ਰੈਂਕਿੰਗ ਦੇ ਅਨੁਸਾਰ ਇਸ ਵਾਰ ਆਗਰਾ ਨੂੰ ਉੱਤਰ ਪ੍ਰਦੇਸ਼ ਵਿੱਚ ਪਹਿਲਾ ਅਤੇ ਦੇਸ਼ ਵਿੱਚ ਤੀਸਰੇ ਸਥਾਨ ਉੱਤੇ ਜਗ੍ਹਾ ਮਿਲੀ ਹੈ। ਪਿਛਲੇ ਤਿੰਨ ਸਾਲਾਂ ਤੋਂ ਸਮਾਰਟ ਸਿਟੀ ਨੂੰ ਲੈ ਕੇ ਜੋਰਾਂ ਸ਼ੋਰਾਂ 'ਤੇ ਕੰਮ ਚੱਲ ਰਿਹਾ ਹੈ। ਸਭ ਤੋਂ ਜ਼ਿਆਦਾ ਤਾਜਗੰਜ ਦੇ ਲਾਗਲੇ ਇਲਾਕੀਆਂ ਦਾ ਵਿਕਾਸ ਕਾਰਜ ਕੀਤਾ ਜਾ ਰਿਹਾ ਹੈ।

ਇਸ ਪੂਰੇ ਸਮਾਰਟ ਸਿਟੀ ਦੀ ਕਾਰਜ ਯੋਜਨਾ ਵਿੱਚ ਕਰੀਬ 1000 ਕਰੋੜ ਦੀ ਲਾਗਤ ਖਰਚ ਕੀਤੀ ਜਾਵੇਗੀ। ਵਰਤਮਾਨ ਵਿੱਚ ਕੁਲ 19 ਪ੍ਰੋਜੇਕਟ ਸੰਚਾਲਿਤ ਹਨ। ਇਨ੍ਹਾਂ ਸਾਰੀਆਂ ਨੂੰ ਪੂਰਾ ਕਰਨ ਦਾ ਸਮਾਂ ਅਗਲੀ 31 ਅਗਸਤ 2021 ਦੱਸਿਆ ਗਿਆ ਹੈ। ਆਗਰਾ ਸ਼ਹਿਰ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਹੁਣੇ 79 ਕਰੋੜ ਦੀ ਧਨ ਰਾਸ਼ੀ ਮਿਲਣੀ ਬਾਕੀ ਹੈ। ਉਸ ਤੋਂ ਬਾਅਦ ਇਸ ਸਥਾਨਾਂ 'ਤੇ ਕੰਮ ਹੋਰ ਤੇਜ਼ੀ ਨਾਲ ਕੀਤਾ ਜਾਵੇਗਾ। ਆਗਰੇ 'ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਸੜਕਾਂ 'ਤੇ ਤਰੰਗਾ ਲਾਈਟ, ਡਿਵਾਈਡਰਾਂ ਉੱਤੇ ਦਰਖਤ ਬੂਟੇ ਵੱਡੀ ਮਾਤਰਾ ਵਿੱਚ ਲੱਗੇ ਹੋਏ ਹਨ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ : ICSE ਅਤੇ ISC ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ

ਬਦਲੇਗਾ ਤੁਹਾਡਾ ਪੈਨ ਕਾਰਡ : ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ : ਮੋਦੀ ਸਰਕਾਰ ਦਾ ਵੱਡਾ ਫੈਸਲਾ

ਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇ

यूपी के संभल में मस्जिद के सर्वेक्षण को लेकर हुई झड़प में 3 की मौत

ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ

ਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰ

ਪ੍ਰਿਅੰਕਾ ਗਾਂਧੀ ਨੇ ਵਾਇਨਾਡ ਸੀਟ ਤੋਂ ਬਣਾਈ ਵੱਡੀ ਲੀਡ

ਬਿਹਾਰ ਦੀ ਰਾਮਗੜ੍ਹ ਸੀਟ 'ਤੇ ਬਸਪਾ ਅੱਗੇ

ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀ

ਕੀ ਪਾਲਤੂ ਜਾਨਵਰਾਂ ਨੂੰ ਏਅਰ ਪਿਊਰੀਫਾਇਰ ਦੀ ਲੋੜ ਹੈ?

 
 
 
 
Subscribe