Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਖੇਡਾਂ

ਇੰਟਰ ਮਿਲਾਨ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਕੋਰੋਨਾ ਨਾਲ ਹੋਏ ਪੀੜਤ

October 23, 2020 10:54 AM

ਮਿਲਾਨ : ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਕਲੱਬ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਕੀਮੀ ਵਿੱਚ ਕੋਈ ਲੱਛਣ ਨਹੀਂ ਮਿਲੇ ਅਤੇ ਉਹ ਹੁਣ ਸਿਹਤ ਪ੍ਰੋਟੋਕੋਲ ਦੁਆਰਾ ਨਿਰਧਾਰਤ ਵਿਧੀ ਦੀ ਪਾਲਣਾ ਕਰਨਗੇ। ”

ਇਹ ਵੀ ਪੜ੍ਹੋ : SMG ਨੇ 10 ਲੱਖ ਵਾਹਨਾਂ ਦੇ ਉਤਪਾਦਨ ਦਾ ਅੰਕੜਾ ਕੀਤਾ ਪਾਰ

ਕੋਰੋਨਾ ਤੋਂ ਲਾਗ ਲੱਗਣ ਕਾਰਨ ਹਕੀਮੀ ਬੋਰੂਸ਼ੀਆ ਮੋਨਚੇਂਗਲਾਡਬਾਕ ਦੇ ਖਿਲਾਫ ਚੈਂਪੀਅਨਜ਼ ਲੀਗ ਮੈਚ ਵਿੱਚ ਨਹੀਂ ਖੇਡ ਸਕੇ ਸਨ। ਇਸ ਤੋਂ ਇਲਾਵਾ ਉਹ ਇਟਲੀ ਲੀਗ ਵਿਚ ਪਰਮਾ ਅਤੇ ਜੇਨੋਆ ਦੇ ਮੈਚ ਵਿਚ ਹਿੱਸਾ ਨਹੀਂ ਲੈ ਸਕਨਗੇ। ਦੱਸ ਦੇਈਏ ਕਿ ਇੰਟਰ ਮਿਲਾਨ ਨੇ ਵੀਰਵਾਰ ਨੂੰ ਚੈਂਪੀਅਨਜ਼ ਲੀਗ ਵਿੱਚ ਬੋਰੂਸੀਆ ਮੋਨਚੇਂਗਲਾਡਬਾਕ ਦੇ ਖਿਲਾਫ 2-2 ਨਾਲ ਡਰਾਅ ਖੇਡਿਆ।

ਇਹ ਵੀ ਪੜ੍ਹੋ :  ਟੌਸ ਹਾਰਣਾ ਸਾਡੇ ਲਈ ਫਾਇਦੇਮੰਦ ਰਿਹਾ : ਕੋਹਲੀ

 

Have something to say? Post your comment

 
 
 
 
 
Subscribe