Thursday, November 14, 2024
 

ਸਿਆਸੀ

ਫਿਲਮ ਸਿਟੀ ਦੀ ਥਾਂ ਅਪਰਾਧ ਮੁਕਤ ਸ਼ਹਿਰ ਬਣਾਉਣ 'ਤੇ ਧਿਆਨ ਦੇਵੇ ਯੋਗੀ ਸਰਕਾਰ : ਦੇਸ਼ਮੁਖ

September 30, 2020 07:42 AM

ਮੁੰਬਈ : ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਹਾਥਰਸ ਦੀ ਸਾਮੂਹਕ ਕੁਕਰਮ ਪੀੜਤਾ ਦੀ ਮੌਤ 'ਤੇ ਮੰਗਲਵਾਰ ਨੂੰ ਦੁੱਖ ਜ਼ਾਹਰ ਕੀਤਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਮੰਗ ਕੀਤੀ। ਦੇਸ਼ਮੁਖ ਨੇ ਟਵਿੱਟਰ ਦੇ ਜ਼ਰੀਏ ਵੀ ਆਦਿਤਿਅਨਾਥ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਧੀਆ ਹੁੰਦਾ ਕਿ ਭਾਜਪਾ ਦੇ ਮੁੱਖ ਮੰਤਰੀ ਸੂਬੇ 'ਚ ਫਿਲਮ ਸਿਟੀ ਦੀ ਥਾਂ ਅਪਰਾਧ ਮੁਕਤ ਸ਼ਹਿਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੇ। ਰਾਕਾਂਪਾ ਮੰਤਰੀ ਦੇਸ਼ਮੁਖ ਨੇ ਟਵੀਟ ਕੀਤਾ, 'ਹਾਥਰਸ ਪੀੜਤਾ ਦੀ ਮੌਤ 'ਤੇ ਦੁੱਖ ਹੋਇਆ। ਆਦਿਤਿਅਨਾਥ ਜੀ, ਉਮੀਦ ਹੈ ਕਿ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਵਧੀਆ ਹੁੰਦਾ ਜੇਕਰ ਤੁਸੀਂ ਫਿਲਮ ਸਿਟੀ ਦੀ ਥਾਂ ਅਪਰਾਧ ਮੁਕਤ ਸ਼ਹਿਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੇ ਤਾਂ ਕਿ ਸਾਡੀਆਂ ਭੈਣਾਂ ਸੁਰੱਖਿਅਤ ਰਹਿੰਦੀਆਂ।'

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭੂਚਾਲ ਨੇ ਭਾਰੀ ਤਬਾਹੀ ਮਚਾਈ; ਕਿਊਬਾ 'ਚ 6.8 ਤੀਬਰਤਾ ਦੇ 2 ਭੂਚਾਲ ਕਾਰਨ ਦਹਿਸ਼ਤ

ਵਿਧਾਨ ਸਭਾ ਉਪ ਚੋਣਾਂ: ਬੀਜੇਪੀ ਨੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ

ਅੱਜ ਐਮਵੀਏ ਦੀ ਸੂਚੀ ਜਾਰੀ ਕੀਤੀ ਜਾਵੇਗੀ: ਸੰਜੇ ਰਾਉਤ

ਪ੍ਰਿਯੰਕਾ ਗਾਂਧੀ ਅੱਜ ਉਪ ਚੋਣ ਲਈ ਨਾਮਜ਼ਦਗੀ ਕਰਨਗੇ ਦਾਖ਼ਲ

ਬ੍ਰਾਜ਼ੀਲ 'ਚ ਵੱਡਾ ਹਾਦਸਾ, 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕ੍ਰੈਸ਼; ਸਾਰੇ ਯਾਤਰੀਆਂ ਦੀ ਮੌਤ

ਲੋਕ ਸਭਾ ਵਿਚ ਭਾਵੇਂ ਭਾਜਪਾ ਕਮਜ਼ੋਰ ਹੋਈ ਹੈ, ਪਰ ਰਾਜ ਸਭਾ ਵਿਚ ਇਸ ਦੀ ਤਾਕਤ ਵਧੇਗੀ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਅਹੁਦਾ ਸੰਭਾਲਿਆ

ਮੋਦੀ 9 ਜੂਨ ਨੂੰ ਸ਼ਾਮ 6 ਵਜੇ ਸਹੁੰ ਚੁੱਕਣਗੇ

ਸ਼ਿਵ ਸੈਨਾ ਆਗੂ ਰਵਿੰਦਰ ਦੱਤਾਰਾਮ ਵਾਇਕਰ ਸਿਰਫ਼ 48 ਵੋਟਾਂ ਨਾਲ ਜੇਤੂ

ਓਡੀਸ਼ਾ 'ਚ ਭਾਜਪਾ ਕੋਲ 78 ਵਿਧਾਨ ਸਭਾ ਸੀਟਾਂ, ਬੀਜੇਡੀ ਦੀ ਵੱਡੀ ਹਾਰ

 
 
 
 
Subscribe